39ਤਦ ਬਿਲਆਮ ਬਾਲਾਕ ਦੇ ਨਾਲ ਕਿਰਯਥ-ਹਸੋਥ ਨੂੰ ਗਿਆ।
40ਬਾਲਾਕ ਨੇ ਪਸ਼ੂਆਂ ਅਤੇ ਭੇਡਾਂ ਦੀ ਬਲੀ ਦਿੱਤੀ ਅਤੇ ਕੁਝ ਬਿਲਆਮ ਅਤੇ ਉਸ ਦੇ ਨਾਲ ਦੇ ਅਧਿਕਾਰੀਆਂ ਨੂੰ ਦਿੱਤੇ।
41ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਾਮੋਥ ਬਆਲ ਉੱਤੇ ਲੈ ਗਿਆ ਅਤੇ ਉੱਥੋਂ ਉਹ ਇਸਰਾਏਲ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖ ਸਕਦਾ ਸੀ।
ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਾਮੋਥ ਬਆਲ ਉੱਤੇ ਲੈ ਗਿਆ ਅਤੇ ਉੱਥੋਂ ਉਹ ਇਸਰਾਏਲ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖ ਸਕਦਾ ਸੀ।
Numbers 22:41 (UKJV) And it came to pass on the next day, that Balak took Balaam, and brought him up into the high places of Baal, that thence he might see the utmost part of the people.
39ਤਦ ਬਿਲਆਮ ਬਾਲਾਕ ਦੇ ਨਾਲ ਕਿਰਯਥ-ਹਸੋਥ ਨੂੰ ਗਿਆ।
40ਬਾਲਾਕ ਨੇ ਪਸ਼ੂਆਂ ਅਤੇ ਭੇਡਾਂ ਦੀ ਬਲੀ ਦਿੱਤੀ ਅਤੇ ਕੁਝ ਬਿਲਆਮ ਅਤੇ ਉਸ ਦੇ ਨਾਲ ਦੇ ਅਧਿਕਾਰੀਆਂ ਨੂੰ ਦਿੱਤੇ।
41ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਾਮੋਥ ਬਆਲ ਉੱਤੇ ਲੈ ਗਿਆ ਅਤੇ ਉੱਥੋਂ ਉਹ ਇਸਰਾਏਲ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖ ਸਕਦਾ ਸੀ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.