ਗਿਣਤੀ 23

ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।”

Numbers 23:29 (UKJV) And Balaam said unto Balak, Build me here seven altars, and prepare me here seven bullocks and seven rams.

27ਤਦ ਬਾਲਾਕ ਨੇ ਬਿਲਆਮ ਨੂੰ ਕਿਹਾ, “ਆ, ਮੈਂ ਤੈਨੂੰ ਕਿਸੇ ਹੋਰ ਥਾਂ ਲੈ ਚੱਲਾਂ। ਸ਼ਾਇਦ ਇਹ ਪਰਮੇਸ਼ਵਰ ਨੂੰ ਚੰਗਾ ਲੱਗੇਗਾ ਕਿ ਤੂੰ ਉਥੋਂ ਮੇਰੇ ਲਈ ਉਹਨਾਂ ਨੂੰ ਸਰਾਪ ਦੇ।”

28ਅਤੇ ਬਾਲਾਕ ਬਿਲਆਮ ਨੂੰ ਪਓਰ ਦੀ ਚੋਟੀ ਉੱਤੇ ਲੈ ਗਿਆ, ਜਿਹੜੀ ਹੇਠਾਂ ਵੱਲ ਨੂੰ ਝੁਕੀ ਹੋਈ ਸੀ।

29ਬਿਲਆਮ ਨੇ ਬਾਲਾਕ ਨੂੰ ਆਖਿਆ, “ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।”

30ਬਾਲਾਕ ਨੇ ਬਿਲਆਮ ਦੇ ਕਹਿਣ ਅਨੁਸਾਰ ਕੀਤਾ ਅਤੇ ਹਰੇਕ ਜਗਵੇਦੀ ਉੱਤੇ ਇੱਕ ਬਲਦ ਅਤੇ ਇੱਕ ਭੇਡੂ ਚੜ੍ਹਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.