ਗਿਣਤੀ 25

ਜਦੋਂ ਇਸਰਾਏਲੀ ਸ਼ਿੱਟੀਮ ਵਿੱਚ ਰਹਿੰਦੇ ਸਨ, ਤਾਂ ਆਦਮੀ ਮੋਆਬੀ ਦੀਆਂ ਔਰਤਾਂ ਨਾਲ ਵਿਭਚਾਰ ਕਰਨ ਲੱਗ ਪਏ,

Numbers 25:1 (UKJV) And Israel abode in Shittim, and the people began to commit whoredom with the daughters of Moab.

1ਜਦੋਂ ਇਸਰਾਏਲੀ ਸ਼ਿੱਟੀਮ ਵਿੱਚ ਰਹਿੰਦੇ ਸਨ, ਤਾਂ ਆਦਮੀ ਮੋਆਬੀ ਦੀਆਂ ਔਰਤਾਂ ਨਾਲ ਵਿਭਚਾਰ ਕਰਨ ਲੱਗ ਪਏ,

2ਤਦ ਉਹਨਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਨੂੰ ਬਲੀਆਂ ਚੜ੍ਹਾਉਣ ਲਈ ਸੱਦਾ ਦਿੱਤਾ ਤਾਂ ਲੋਕਾਂ ਨੇ ਬਲੀ ਦਾ ਭੋਜਨ ਖਾਧਾ ਅਤੇ ਇਨ੍ਹਾਂ ਦੇਵਤਿਆਂ ਅੱਗੇ ਮੱਥਾ ਟੇਕਿਆ।

3ਸੋ ਇਸਰਾਏਲ ਨੇ ਆਪਣੇ ਆਪ ਨੂੰ ਪਿਓਰ ਦੇ ਬਆਲ ਨਾਲ ਜੋੜ ਲਿਆ, ਅਤੇ ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਭੜਕ ਉੱਠਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.