ਗਿਣਤੀ 25

ਜੋ ਇਸਰਾਏਲੀ ਮਿਦਯਾਨੀ ਔਰਤ ਦੇ ਨਾਲ ਮਾਰਿਆ ਗਿਆ ਸੀ, ਉਸ ਦਾ ਨਾਮ ਜ਼ਿਮਰੀ ਸੀ ਜੋ ਸ਼ਿਮਓਨ ਦੇ ਪਰਿਵਾਰ ਦਾ ਆਗੂ ਸਾਲੂ ਦਾ ਪੁੱਤਰ ਸੀ।

Numbers 25:14 (UKJV) Now the name of the Israelite that was slain, even that was slain with the Midianitish woman, was Zimri, the son of Salu, a prince of a chief house among the Simeonites.

12ਇਸ ਲਈ ਉਹ ਨੂੰ ਆਖ ਕਿ ਮੈਂ ਉਹ ਦੇ ਨਾਲ ਸ਼ਾਂਤੀ ਦਾ ਨੇਮ ਬੰਨ੍ਹ ਰਿਹਾ ਹਾਂ।

13ਉਹ ਅਤੇ ਉਹ ਦੇ ਉੱਤਰਾਧਿਕਾਰੀਆਂ ਨਾਲ ਇੱਕ ਸਦੀਵੀ ਦੇ ਜਾਜਕਾਈ ਦਾ ਨੇਮ ਹੋਵੇਗਾ, ਕਿਉਂਕਿ ਉਹ ਆਪਣੇ ਪਰਮੇਸ਼ਵਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪ੍ਰਾਸਚਿਤ ਕੀਤਾ ਸੀ।”

14ਜੋ ਇਸਰਾਏਲੀ ਮਿਦਯਾਨੀ ਔਰਤ ਦੇ ਨਾਲ ਮਾਰਿਆ ਗਿਆ ਸੀ, ਉਸ ਦਾ ਨਾਮ ਜ਼ਿਮਰੀ ਸੀ ਜੋ ਸ਼ਿਮਓਨ ਦੇ ਪਰਿਵਾਰ ਦਾ ਆਗੂ ਸਾਲੂ ਦਾ ਪੁੱਤਰ ਸੀ।

15ਅਤੇ ਜਿਸ ਮਿਦਯਾਨੀ ਔਰਤ ਨੂੰ ਮਾਰਿਆ ਗਿਆ ਸੀ, ਉਸ ਦਾ ਨਾਮ ਕਾਜ਼ਬੀ ਸੀ ਜੋ ਕਿ ਇੱਕ ਮਿਦਯਾਨੀ ਘਰਾਣੇ ਦੇ ਕਬੀਲੇ ਦੇ ਸਰਦਾਰ ਜ਼ੂਰ ਦੀ ਧੀ ਸੀ।

16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.