ਗਿਣਤੀ 25

ਉਹਨਾਂ ਨੇ ਤੁਹਾਡੇ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕੀਤਾ ਜਦੋਂ ਉਹਨਾਂ ਨੇ ਤੁਹਾਡੇ ਨਾਲ ਪਿਓਰ ਦੀ ਘਟਨਾ ਵਿੱਚ ਧੋਖਾ ਕੀਤਾ, ਜਿਸ ਵਿੱਚ ਉਹਨਾਂ ਦੀ ਭੈਣ ਕਾਜ਼ਬੀ, ਇੱਕ ਮਿਦਯਾਨੀ ਨੇਤਾ ਦੀ ਧੀ, ਉਹ ਔਰਤ ਸੀ ਜੋ ਉਸ ਘਟਨਾ ਦੇ ਨਤੀਜੇ ਵਜੋਂ ਮਹਾਂਮਾਰੀ ਆਉਣ ਵੇਲੇ ਮਾਰੀ ਗਈ ਸੀ।”

Numbers 25:18 (UKJV) For they vex you with their wiles, wherewith they have misled you in the matter of Peor, and in the matter of Cozbi, the daughter of a prince of Midian, their sister, which was slain in the day of the plague for Peor's sake.

16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

17“ਮਿਦਯਾਨੀਆਂ ਨੂੰ ਵੈਰੀ ਸਮਝੋ ਅਤੇ ਉਹਨਾਂ ਨੂੰ ਮਾਰੋ।

18ਉਹਨਾਂ ਨੇ ਤੁਹਾਡੇ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕੀਤਾ ਜਦੋਂ ਉਹਨਾਂ ਨੇ ਤੁਹਾਡੇ ਨਾਲ ਪਿਓਰ ਦੀ ਘਟਨਾ ਵਿੱਚ ਧੋਖਾ ਕੀਤਾ, ਜਿਸ ਵਿੱਚ ਉਹਨਾਂ ਦੀ ਭੈਣ ਕਾਜ਼ਬੀ, ਇੱਕ ਮਿਦਯਾਨੀ ਨੇਤਾ ਦੀ ਧੀ, ਉਹ ਔਰਤ ਸੀ ਜੋ ਉਸ ਘਟਨਾ ਦੇ ਨਤੀਜੇ ਵਜੋਂ ਮਹਾਂਮਾਰੀ ਆਉਣ ਵੇਲੇ ਮਾਰੀ ਗਈ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.