ਗਿਣਤੀ 25

“ਮਿਦਯਾਨੀਆਂ ਨੂੰ ਵੈਰੀ ਸਮਝੋ ਅਤੇ ਉਹਨਾਂ ਨੂੰ ਮਾਰੋ।

Numbers 25:17 (UKJV) Vex the Midianites, and strike them:

15ਅਤੇ ਜਿਸ ਮਿਦਯਾਨੀ ਔਰਤ ਨੂੰ ਮਾਰਿਆ ਗਿਆ ਸੀ, ਉਸ ਦਾ ਨਾਮ ਕਾਜ਼ਬੀ ਸੀ ਜੋ ਕਿ ਇੱਕ ਮਿਦਯਾਨੀ ਘਰਾਣੇ ਦੇ ਕਬੀਲੇ ਦੇ ਸਰਦਾਰ ਜ਼ੂਰ ਦੀ ਧੀ ਸੀ।

16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

17“ਮਿਦਯਾਨੀਆਂ ਨੂੰ ਵੈਰੀ ਸਮਝੋ ਅਤੇ ਉਹਨਾਂ ਨੂੰ ਮਾਰੋ।

18ਉਹਨਾਂ ਨੇ ਤੁਹਾਡੇ ਨਾਲ ਦੁਸ਼ਮਣਾਂ ਵਾਂਗ ਵਿਵਹਾਰ ਕੀਤਾ ਜਦੋਂ ਉਹਨਾਂ ਨੇ ਤੁਹਾਡੇ ਨਾਲ ਪਿਓਰ ਦੀ ਘਟਨਾ ਵਿੱਚ ਧੋਖਾ ਕੀਤਾ, ਜਿਸ ਵਿੱਚ ਉਹਨਾਂ ਦੀ ਭੈਣ ਕਾਜ਼ਬੀ, ਇੱਕ ਮਿਦਯਾਨੀ ਨੇਤਾ ਦੀ ਧੀ, ਉਹ ਔਰਤ ਸੀ ਜੋ ਉਸ ਘਟਨਾ ਦੇ ਨਤੀਜੇ ਵਜੋਂ ਮਹਾਂਮਾਰੀ ਆਉਣ ਵੇਲੇ ਮਾਰੀ ਗਈ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.