ਗਿਣਤੀ 26

ਨਫ਼ਤਾਲੀ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ: ਯਹਜ਼ੀਏਲ ਤੋਂ, ਯਹਜ਼ੀਏਲੀਆਂ ਦਾ ਪਰਿਵਾਰ; ਗੁਨੀ ਤੋਂ, ਗੁਨੀਆਂ ਦਾ ਪਰਿਵਾਰ;

Numbers 26:48 (UKJV) Of the sons of Naphtali after their families: of Jahzeel, the family of the Jahzeelites: of Guni, the family of the Gunites:

46ਆਸ਼ੇਰ ਦੀ ਸੇਰਾਹ ਨਾਂ ਦੀ ਇੱਕ ਧੀ ਸੀ।

47ਇਹ ਆਸ਼ੇਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 53,400 ਸੀ।

48ਨਫ਼ਤਾਲੀ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ: ਯਹਜ਼ੀਏਲ ਤੋਂ, ਯਹਜ਼ੀਏਲੀਆਂ ਦਾ ਪਰਿਵਾਰ; ਗੁਨੀ ਤੋਂ, ਗੁਨੀਆਂ ਦਾ ਪਰਿਵਾਰ;

49ਯੇਜ਼ਰ ਤੋਂ, ਯੇਜ਼ਰੀਆਂ ਦਾ ਪਰਿਵਾਰ; ਸ਼ਿਲੇਮ ਤੋਂ, ਸ਼ਿਲੇਮੀਆਂ ਦਾ ਪਰਿਵਾਰ।

50ਇਹ ਨਫ਼ਤਾਲੀ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 45,400 ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.