47ਇਹ ਆਸ਼ੇਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 53,400 ਸੀ।
48ਨਫ਼ਤਾਲੀ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ: ਯਹਜ਼ੀਏਲ ਤੋਂ, ਯਹਜ਼ੀਏਲੀਆਂ ਦਾ ਪਰਿਵਾਰ; ਗੁਨੀ ਤੋਂ, ਗੁਨੀਆਂ ਦਾ ਪਰਿਵਾਰ;
49ਯੇਜ਼ਰ ਤੋਂ, ਯੇਜ਼ਰੀਆਂ ਦਾ ਪਰਿਵਾਰ; ਸ਼ਿਲੇਮ ਤੋਂ, ਸ਼ਿਲੇਮੀਆਂ ਦਾ ਪਰਿਵਾਰ।
50ਇਹ ਨਫ਼ਤਾਲੀ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 45,400 ਸੀ।
51ਇਸਰਾਏਲ ਦੇ ਮਨੁੱਖਾਂ ਦੀ ਕੁੱਲ ਗਿਣਤੀ 6,01,730 ਸੀ।