ਗਿਣਤੀ 26

ਇਹ ਯਕੀਨਨ ਬਣਾਓ ਕਿ ਜ਼ਮੀਨ ਦੀ ਵੰਡ ਗੁਣਾ ਕਰਕੇ ਕੀਤੀ ਗਈ ਹੈ। ਹਰੇਕ ਸਮੂਹ ਨੂੰ ਜੋ ਕੁਝ ਵਿਰਾਸਤ ਵਿੱਚ ਮਿਲਦਾ ਹੈ ਉਹ ਉਸਦੇ ਜੱਦੀ ਕਬੀਲੇ ਦੇ ਨਾਵਾਂ ਅਨੁਸਾਰ ਹੋਵੇਗਾ।

Numbers 26:55 (UKJV) Notwithstanding the land shall be divided by lot: according to the names of the tribes of their fathers they shall inherit.

53“ਇਹ ਜ਼ਮੀਨ ਉਹਨਾਂ ਨੂੰ ਨਾਵਾਂ ਦੀ ਸੰਖਿਆ ਦੇ ਅਧਾਰ ਉੱਤੇ ਵਿਰਾਸਤ ਵਜੋਂ ਦਿੱਤੀ ਜਾਵੇ।

54ਇੱਕ ਵੱਡੇ ਸਮੂਹ ਨੂੰ ਇੱਕ ਵੱਡੀ ਵਿਰਾਸਤ ਅਤੇ ਇੱਕ ਛੋਟੇ ਸਮੂਹ ਨੂੰ ਇੱਕ ਛੋਟਾ ਦਿਓ, ਹਰੇਕ ਨੂੰ ਆਪਣੀ ਗਿਣਤੀ ਅਨੁਸਾਰ ਜ਼ਮੀਨ ਦਿੱਤੀ ਜਾਵੇ।

55ਇਹ ਯਕੀਨਨ ਬਣਾਓ ਕਿ ਜ਼ਮੀਨ ਦੀ ਵੰਡ ਗੁਣਾ ਕਰਕੇ ਕੀਤੀ ਗਈ ਹੈ। ਹਰੇਕ ਸਮੂਹ ਨੂੰ ਜੋ ਕੁਝ ਵਿਰਾਸਤ ਵਿੱਚ ਮਿਲਦਾ ਹੈ ਉਹ ਉਸਦੇ ਜੱਦੀ ਕਬੀਲੇ ਦੇ ਨਾਵਾਂ ਅਨੁਸਾਰ ਹੋਵੇਗਾ।

56ਹਰੇਕ ਵਿਰਾਸਤ ਨੂੰ ਵੱਡੇ ਅਤੇ ਛੋਟੇ ਸਮੂਹਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ।”

57ਇਹ ਉਹ ਲੇਵੀ ਸਨ ਜਿਨ੍ਹਾਂ ਨੂੰ ਉਹਨਾਂ ਦੇ ਗੋਤਾਂ ਅਨੁਸਾਰ ਗਿਣਿਆ ਗਿਆ ਸੀ: ਗੇਰਸ਼ੋਨ ਤੋਂ, ਗੇਰਸ਼ੋਨੀਆਂ ਦਾ ਪਰਿਵਾਰ; ਕੋਹਾਥ ਤੋਂ, ਕੋਹਾਥੀਆਂ ਦਾ ਪਰਿਵਾਰ; ਮੇਰਾਰੀ ਤੋਂ, ਮੇਰਾਰੀਆਂ ਦਾ ਪਰਿਵਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.