ਗਿਣਤੀ 27

ਇਹ ਉਸਦੇ ਹੱਕ ਵਿੱਚ ਸਹੀ ਹੋਵੇਗਾ। ਉਹ ਉਹਨਾਂ ਦਾ ਆਗੂ ਹੋ ਕੇ ਇਸ ਦੇਸ਼ ਵਿੱਚ ਵੜਨ ਲਈ ਉਹਨਾਂ ਦੀ ਅਗਵਾਈ ਕਰੇਗਾ, ਤਾਂ ਜੋ ਯਾਹਵੇਹ ਦੇ ਲੋਕਾਂ ਦੀ ਹਾਲਤ ਉਹਨਾਂ ਭੇਡਾਂ ਵਰਗੀ ਨਾ ਹੋ ਜਾਵੇ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ।”

Numbers 27:17 (UKJV) Which may go out before them, and which may go in before them, and which may lead them out, and which may bring them in; that the congregation of the LORD be not as sheep which have no shepherd.

15ਮੋਸ਼ੇਹ ਨੇ ਯਾਹਵੇਹ ਨੂੰ ਕਿਹਾ,

16“ਯਾਹਵੇਹ, ਸਾਹ ਦੇਣ ਵਾਲਾ ਪਰਮੇਸ਼ਵਰ ਹੈ ਜੋ ਸਾਰੀਆਂ ਜੀਵਾਂ ਨੂੰ ਸਾਹ ਦਿੰਦਾ ਹੈ, ਇਸ ਲਈ ਇਹਨਾਂ ਲੋਕਾਂ ਲਈ ਇੱਕ ਆਗੂ ਨਿਯੁਕਤ ਕਰੋ।

17ਇਹ ਉਸਦੇ ਹੱਕ ਵਿੱਚ ਸਹੀ ਹੋਵੇਗਾ। ਉਹ ਉਹਨਾਂ ਦਾ ਆਗੂ ਹੋ ਕੇ ਇਸ ਦੇਸ਼ ਵਿੱਚ ਵੜਨ ਲਈ ਉਹਨਾਂ ਦੀ ਅਗਵਾਈ ਕਰੇਗਾ, ਤਾਂ ਜੋ ਯਾਹਵੇਹ ਦੇ ਲੋਕਾਂ ਦੀ ਹਾਲਤ ਉਹਨਾਂ ਭੇਡਾਂ ਵਰਗੀ ਨਾ ਹੋ ਜਾਵੇ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ।”

18ਤਾਂ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਨੂਨ ਦੇ ਪੁੱਤਰ ਯੇਹੋਸ਼ੁਆ ਨੂੰ ਲੈ ਜਾ, ਕਿਉਂਕਿ ਇਸ ਵਿੱਚ ਅਗਵਾਈ ਕਰਨ ਦਾ ਆਤਮਾ ਹੈ, ਅਤੇ ਆਪਣਾ ਹੱਥ ਉਸ ਉੱਤੇ ਰੱਖ।

19ਉਹ ਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਸਭਾ ਦੇ ਸਾਹਮਣੇ ਖੜਾ ਕਰ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਉਸ ਨੂੰ ਹੁਕਮ ਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.