ਗਿਣਤੀ 28

ਉਹਨਾਂ ਨੂੰ ਪੀਣ ਦੀ ਭੇਟ ਚੜ੍ਹਾਈ ਜਾਵੇਗੀ, ਇੱਕ ਬਲਦ ਦੇ ਨਾਲ ਤਿੰਨ ਲੀਟਰ ਦਾਖਰਸ, ਇੱਕ ਭੇਡੂ ਦੇ ਨਾਲ ਦੋ ਲੀਟਰ ਮੈਅ, ਅਤੇ ਇੱਕ ਲੇਲੇ ਦੇ ਨਾਲ ਇੱਕ ਲੀਟਰ ਮੈਅ। ਇਹ ਸਾਰੇ ਸਾਲ ਦੇ ਹਰ ਮਹੀਨੇ ਚੜ੍ਹਾਉਣ ਲਈ ਨਿਰਧਾਰਤ ਬਲੀਆਂ ਹਨ।

Numbers 28:14 (UKJV) And their drink offerings shall be half an hin of wine unto a bullock, and the third part of an hin unto a ram, and a fourth part of an hin unto a lamb: this is the burnt offering of every month throughout the months of the year.

12ਹਰੇਕ ਬਲਦ ਦੇ ਨਾਲ ਤੇਲ ਵਿੱਚ ਰਲੇ ਹੋਏ ਉੱਤਮ ਆਟੇ ਦੇ ਤਿੰਨ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਹੋਵੇ। ਭੇਡੂ ਦੇ ਨਾਲ, ਇੱਕ ਏਫਾਹ ਦੇ ਦੋ ਦਸਵੇਂ ਹਿੱਸੇ ਦੀ ਅਨਾਜ਼ ਦੀ ਭੇਟ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੇ ਹੋਣ।

13ਅਤੇ ਹਰੇਕ ਲੇਲੇ ਦੇ ਨਾਲ ਏਫਾਹ ਦਾ ਦਸਵਾਂ ਹਿੱਸਾ ਤੇਲ ਵਿੱਚ ਰਲੇ ਹੋਏ ਵਧੀਆ ਮੈਦੇ ਦੀ ਭੇਟ ਚੜ੍ਹਾਉਣਾ। ਇਹ ਹੋਮ ਦੀ ਬਲੀ ਯਾਹਵੇਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ।

14ਉਹਨਾਂ ਨੂੰ ਪੀਣ ਦੀ ਭੇਟ ਚੜ੍ਹਾਈ ਜਾਵੇਗੀ, ਇੱਕ ਬਲਦ ਦੇ ਨਾਲ ਤਿੰਨ ਲੀਟਰ ਦਾਖਰਸ, ਇੱਕ ਭੇਡੂ ਦੇ ਨਾਲ ਦੋ ਲੀਟਰ ਮੈਅ, ਅਤੇ ਇੱਕ ਲੇਲੇ ਦੇ ਨਾਲ ਇੱਕ ਲੀਟਰ ਮੈਅ। ਇਹ ਸਾਰੇ ਸਾਲ ਦੇ ਹਰ ਮਹੀਨੇ ਚੜ੍ਹਾਉਣ ਲਈ ਨਿਰਧਾਰਤ ਬਲੀਆਂ ਹਨ।

15ਪੀਣ ਦੀ ਭੇਟ ਦੇ ਨਾਲ ਨਿਯਮਤ ਹੋਮ ਦੀ ਭੇਟ ਤੋਂ ਇਲਾਵਾ, ਇੱਕ ਬੱਕਰਾ ਪਾਪ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਚੜ੍ਹਾਇਆ ਜਾਵੇ।

16“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਯਾਹਵੇਹ ਦਾ ਪਸਾਹ ਮਨਾਇਆ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.