ਗਿਣਤੀ 28

ਇਸ ਤਰ੍ਹਾਂ ਸੱਤਾਂ ਦਿਨਾਂ ਤੱਕ ਹਰ ਰੋਜ਼ ਭੋਜਨ ਦੀ ਭੇਟ ਯਾਹਵੇਹ ਨੂੰ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਓ, ਇਹ ਨਿਯਮਤ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਚੜ੍ਹਾਇਆ ਜਾਵੇ।

Numbers 28:24 (UKJV) After this manner all of you shall offer daily, throughout the seven days, the food of the sacrifice made by fire, of a sweet savour unto the LORD: it shall be offered beside the continual burnt offering, and his drink offering.

22ਤੁਹਾਡੇ ਲਈ ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਹੋਵੇ।

23ਇਨ੍ਹਾਂ ਨੂੰ ਸਵੇਰ ਦੀ ਹੋਮ ਬਲੀ ਤੋਂ ਇਲਾਵਾ ਚੜ੍ਹਾਓ।

24ਇਸ ਤਰ੍ਹਾਂ ਸੱਤਾਂ ਦਿਨਾਂ ਤੱਕ ਹਰ ਰੋਜ਼ ਭੋਜਨ ਦੀ ਭੇਟ ਯਾਹਵੇਹ ਨੂੰ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਓ, ਇਹ ਨਿਯਮਤ ਹੋਮ ਦੀ ਭੇਟ ਅਤੇ ਪੀਣ ਦੀ ਭੇਟ ਤੋਂ ਇਲਾਵਾ ਚੜ੍ਹਾਇਆ ਜਾਵੇ।

25ਸੱਤਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰੋ।

26“ ‘ਪਹਿਲੇ ਫਲਾਂ ਦੇ ਦਿਨ, ਜਦੋਂ ਤੁਸੀਂ ਹਫ਼ਤੇ ਦੇ ਤਿਉਹਾਰ ਦੌਰਾਨ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਓ, ਤਾਂ ਇੱਕ ਪਵਿੱਤਰ ਸਭਾ ਕਰੋ ਅਤੇ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰਨਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.