ਗਿਣਤੀ 31

“ਤੂੰ ਅਤੇ ਅਲਆਜ਼ਾਰ ਜਾਜਕ ਅਤੇ ਸਮੂਹ ਦੇ ਪਰਿਵਾਰ ਦੇ ਮੁਖੀਆਂ ਨੂੰ ਉਹਨਾਂ ਸਾਰੇ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਜੋ ਫੜੇ ਗਏ ਸਨ।

Numbers 31:26 (UKJV) Take the sum of the prey that was taken, both of man and of beast, you, and Eleazar the priest, and the chief fathers of the congregation:

24ਸੱਤਵੇਂ ਦਿਨ ਆਪਣੇ ਕੱਪੜੇ ਧੋਵੋ ਤਾਂ ਤੁਸੀਂ ਸ਼ੁੱਧ ਹੋ ਜਾਵੋਂਗੇ। ਫ਼ੇਰ ਤੁਸੀਂ ਡੇਰੇ ਵਿੱਚ ਆ ਸਕਦੇ ਹੋ।”

25ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

26“ਤੂੰ ਅਤੇ ਅਲਆਜ਼ਾਰ ਜਾਜਕ ਅਤੇ ਸਮੂਹ ਦੇ ਪਰਿਵਾਰ ਦੇ ਮੁਖੀਆਂ ਨੂੰ ਉਹਨਾਂ ਸਾਰੇ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਕਰਨੀ ਚਾਹੀਦੀ ਹੈ ਜੋ ਫੜੇ ਗਏ ਸਨ।

27ਲੜਾਈ ਵਿੱਚ ਹਿੱਸਾ ਲੈਣ ਵਾਲੇ ਸਿਪਾਹੀਆਂ ਅਤੇ ਬਾਕੀ ਟੋਲੀ ਵਿੱਚ ਲੁੱਟ ਦਾ ਸਮਾਨ ਬਰਾਬਰ ਵੰਡੋ।

28ਯੁੱਧ ਵਿੱਚ ਲੜਨ ਵਾਲੇ ਸਿਪਾਹੀਆਂ ਵਿੱਚੋਂ, ਹਰ ਪੰਜ ਸੌ ਵਿੱਚੋਂ ਇੱਕ ਨੂੰ ਯਾਹਵੇਹ ਲਈ ਨਜ਼ਰਾਨੇ ਵਜੋਂ ਵੱਖਰਾ ਰੱਖੋ, ਭਾਵੇਂ ਲੋਕ, ਪਸ਼ੂ, ਗਧੇ ਜਾਂ ਭੇਡਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.