ਗਿਣਤੀ 31

61,000 ਗਧੇ

Numbers 31:34 (UKJV) And threescore and one thousand asses,

32ਸਿਪਾਹੀਆਂ ਦਾ ਲੁੱਟਿਆ ਹੋਇਆ ਵਿੱਚੋਂ 6,75,000 ਭੇਡਾਂ,

3372,000 ਡੰਗਰ,

3461,000 ਗਧੇ

35ਅਤੇ 32,000 ਕੁਆਰੀਆਂ ਜਿਨ੍ਹਾਂ ਨੇ ਕਦੇ ਕਿਸੇ ਮਰਦ ਨਾਲ ਸੰਗ ਨਹੀਂ ਕੀਤਾ ਸੀ।

36ਲੜਾਈ ਵਿੱਚ ਲੜਨ ਵਾਲਿਆਂ ਦਾ ਅੱਧਾ ਹਿੱਸਾ ਲਗਭਗ: 3,37,500 ਭੇਡਾਂ ਸਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.