ਗਿਣਤੀ 31

ਤਾਂ ਮੋਸ਼ੇਹ ਨੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਲਈ ਠਹਿਰਾਏ ਗਏ ਹਿੱਸੇ ਨੂੰ ਦੇ ਦਿੱਤਾ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Numbers 31:41 (UKJV) And Moses gave the tribute, which was the LORD's heave offering, unto Eleazar the priest, as the LORD commanded Moses.

3930,500 ਗਧੇ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 61 ਸੀ;

4016,000 ਲੋਕ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 32 ਸੀ। ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ।

41ਤਾਂ ਮੋਸ਼ੇਹ ਨੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਲਈ ਠਹਿਰਾਏ ਗਏ ਹਿੱਸੇ ਨੂੰ ਦੇ ਦਿੱਤਾ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

42ਅੱਧਾ ਇਸਰਾਏਲੀਆਂ ਦਾ ਸੀ, ਜਿਸ ਨੂੰ ਮੋਸ਼ੇਹ ਨੇ ਲੜਨ ਵਾਲੇ ਮਨੁੱਖਾਂ ਤੋਂ ਵੱਖਰਾ ਰੱਖਿਆ ਸੀ।

43ਸਾਰੀ ਇਸਰਾਏਲੀਆਂ ਦੀ ਮੰਡਲੀ ਇਹ ਹਿੱਸਾ ਸੀ 3,37,500 ਭੇਡਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.