ਗਿਣਤੀ 31

ਅੱਧਾ ਇਸਰਾਏਲੀਆਂ ਦਾ ਸੀ, ਜਿਸ ਨੂੰ ਮੋਸ਼ੇਹ ਨੇ ਲੜਨ ਵਾਲੇ ਮਨੁੱਖਾਂ ਤੋਂ ਵੱਖਰਾ ਰੱਖਿਆ ਸੀ।

Numbers 31:42 (UKJV) And of the children of Israel's half, which Moses divided from the men that warred,

4016,000 ਲੋਕ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 32 ਸੀ। ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ।

41ਤਾਂ ਮੋਸ਼ੇਹ ਨੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਲਈ ਠਹਿਰਾਏ ਗਏ ਹਿੱਸੇ ਨੂੰ ਦੇ ਦਿੱਤਾ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

42ਅੱਧਾ ਇਸਰਾਏਲੀਆਂ ਦਾ ਸੀ, ਜਿਸ ਨੂੰ ਮੋਸ਼ੇਹ ਨੇ ਲੜਨ ਵਾਲੇ ਮਨੁੱਖਾਂ ਤੋਂ ਵੱਖਰਾ ਰੱਖਿਆ ਸੀ।

43ਸਾਰੀ ਇਸਰਾਏਲੀਆਂ ਦੀ ਮੰਡਲੀ ਇਹ ਹਿੱਸਾ ਸੀ 3,37,500 ਭੇਡਾਂ,

4436,000 ਪਸ਼ੂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.