3836,000 ਬਲਦ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 72 ਸੀ;
3930,500 ਗਧੇ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 61 ਸੀ;
4016,000 ਲੋਕ, ਜਿਨ੍ਹਾਂ ਵਿੱਚੋਂ ਯਾਹਵੇਹ ਦਾ ਨਜ਼ਰਾਨਾ 32 ਸੀ। ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ।
41ਤਾਂ ਮੋਸ਼ੇਹ ਨੇ ਜਾਜਕ ਅਲਆਜ਼ਾਰ ਨੂੰ ਯਾਹਵੇਹ ਲਈ ਠਹਿਰਾਏ ਗਏ ਹਿੱਸੇ ਨੂੰ ਦੇ ਦਿੱਤਾ, ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
42ਅੱਧਾ ਇਸਰਾਏਲੀਆਂ ਦਾ ਸੀ, ਜਿਸ ਨੂੰ ਮੋਸ਼ੇਹ ਨੇ ਲੜਨ ਵਾਲੇ ਮਨੁੱਖਾਂ ਤੋਂ ਵੱਖਰਾ ਰੱਖਿਆ ਸੀ।