ਗਿਣਤੀ 31

ਇਸ ਲਈ ਸਾਡੇ ਵਿੱਚੋਂ ਹਰ ਇੱਕ ਆਦਮੀ ਯਾਹਵੇਹ ਦੇ ਅੱਗੇ ਚੜ੍ਹਾਉਣ ਲਈ ਭੇਟ ਲਿਆਏ ਹਾਂ, ਜੋ ਕੁਝ ਵੀ ਸਾਡੇ ਹੱਥੀ ਲੱਗਾ ਅਰਥਾਤ ਸੋਨੇ ਦੇ ਗਹਿਣੇ ਪੰਜੇਬਾਂ, ਕੜੇ, ਛਾਪਾਂ, ਵਾਲੀਆਂ ਅਤੇ ਬਾਜੂਬੰਦ ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਾਈ ਯਾਹਵੇਹ ਅੱਗੇ ਪ੍ਰਾਸਚਿਤ ਕਰੀਏ।”

Numbers 31:50 (UKJV) We have therefore brought an oblation for the LORD, what every man has got, of jewels of gold, chains, and bracelets, rings, earrings, and tablets, to make an atonement for our souls before the LORD.

48ਤਦ ਉਹ ਅਧਿਕਾਰੀ ਜਿਹੜੇ ਫ਼ੌਜ ਦੇ ਟੁਕੜਿਆਂ ਉੱਤੇ ਸਨ ਅਰਥਾਤ ਹਜ਼ਾਰਾਂ ਦੇ ਪ੍ਰਧਾਨ ਅਤੇ ਸੌ ਦੇ ਸੈਨਾਪਤੀ ਮੋਸ਼ੇਹ ਕੋਲ ਆਏ

49ਅਤੇ ਉਹਨਾਂ ਨੇ ਮੋਸ਼ੇਹ ਨੂੰ ਕਿਹਾ, “ਤੁਹਾਡੇ ਸੇਵਕਾਂ ਨੇ ਸਾਡੇ ਹੁਕਮ ਵਿੱਚ ਸਿਪਾਹੀਆਂ ਨੂੰ ਗਿਣਿਆ ਹੈ, ਪਰ ਉਹਨਾਂ ਵਿੱਚੋਂ ਇੱਕ ਵੀ ਆਦਮੀ ਨਹੀਂ ਘਟਿਆ।

50ਇਸ ਲਈ ਸਾਡੇ ਵਿੱਚੋਂ ਹਰ ਇੱਕ ਆਦਮੀ ਯਾਹਵੇਹ ਦੇ ਅੱਗੇ ਚੜ੍ਹਾਉਣ ਲਈ ਭੇਟ ਲਿਆਏ ਹਾਂ, ਜੋ ਕੁਝ ਵੀ ਸਾਡੇ ਹੱਥੀ ਲੱਗਾ ਅਰਥਾਤ ਸੋਨੇ ਦੇ ਗਹਿਣੇ ਪੰਜੇਬਾਂ, ਕੜੇ, ਛਾਪਾਂ, ਵਾਲੀਆਂ ਅਤੇ ਬਾਜੂਬੰਦ ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਾਈ ਯਾਹਵੇਹ ਅੱਗੇ ਪ੍ਰਾਸਚਿਤ ਕਰੀਏ।”

51ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਹਨਾਂ ਤੋਂ ਸੋਨਾ ਨੂੰ ਅਤੇ ਸਾਰੇ ਘੜੇ ਹੋਏ ਵਸਤੂਆਂ ਨੂੰ ਲਿਆ।

52ਹਜ਼ਾਰਾਂ ਦੇ ਸਰਦਾਰਾਂ ਅਤੇ ਸੈਂਕੜਿਆਂ ਦੇ ਸੈਨਾਪਤੀਆਂ ਦਾ ਸਾਰਾ ਸੋਨਾ ਜੋ ਮੋਸ਼ੇਹ ਅਤੇ ਅਲਆਜ਼ਾਰ ਨੇ ਯਾਹਵੇਹ ਨੂੰ ਭੇਟ ਵਜੋਂ ਭੇਟ ਕੀਤਾ ਸੀ, ਉਸ ਦਾ ਭਾਰ 16,750 ਸ਼ੈਕੇਲ ਸੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.