34ਗਾਦੀਆਂ ਨੇ ਦੀਬੋਨ, ਅਤਾਰੋਥ, ਅਰੋਏਰ,
35ਅਤਰੋਥ ਸ਼ੋਪਾਨ, ਯਾਜ਼ਰ, ਯਾਗਬਹਾਹ,
36ਬੈਥ-ਨਿਮਰਾਹ ਅਤੇ ਬੈਤ ਹਾਰਾਨ ਨੂੰ ਕਿਲਾਬੰਦ ਸ਼ਹਿਰ ਬਣਾਇਆ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਏ।
37ਅਤੇ ਰਊਬੇਨੀਆਂ ਨੇ ਹੇਸ਼ਬੋਨ, ਅਲਾਲੇਹ ਅਤੇ ਕਿਰਯਾਥਇਮ,
38ਅਤੇ ਨਾਲੇ ਨਬੋ ਅਤੇ ਬਆਲ-ਮਓਨ (ਇਹ ਨਾਮ ਬਦਲੇ ਗਏ ਸਨ) ਅਤੇ ਸਿਬਮਾਹ ਨੂੰ ਦੁਬਾਰਾ ਬਣਾਇਆ। ਉਹਨਾਂ ਨੇ ਉਹਨਾਂ ਸ਼ਹਿਰਾਂ ਨੂੰ ਨਾਮ ਦਿੱਤੇ ਜਿਨ੍ਹਾਂ ਨੂੰ ਉਹਨਾਂ ਨੇ ਦੁਬਾਰਾ ਬਣਾਇਆ।