ਗਿਣਤੀ 32

ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀ ਗਿਲਆਦ ਨੂੰ ਗਏ ਅਤੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਮੌਜੂਦ ਅਮੋਰੀਆਂ ਨੂੰ ਬਾਹਰ ਕੱਢ ਦਿੱਤਾ।

Numbers 32:39 (UKJV) And the children of Machir the son of Manasseh went to Gilead, and took it, and dispossessed the Amorite which was in it.

37ਅਤੇ ਰਊਬੇਨੀਆਂ ਨੇ ਹੇਸ਼ਬੋਨ, ਅਲਾਲੇਹ ਅਤੇ ਕਿਰਯਾਥਇਮ,

38ਅਤੇ ਨਾਲੇ ਨਬੋ ਅਤੇ ਬਆਲ-ਮਓਨ (ਇਹ ਨਾਮ ਬਦਲੇ ਗਏ ਸਨ) ਅਤੇ ਸਿਬਮਾਹ ਨੂੰ ਦੁਬਾਰਾ ਬਣਾਇਆ। ਉਹਨਾਂ ਨੇ ਉਹਨਾਂ ਸ਼ਹਿਰਾਂ ਨੂੰ ਨਾਮ ਦਿੱਤੇ ਜਿਨ੍ਹਾਂ ਨੂੰ ਉਹਨਾਂ ਨੇ ਦੁਬਾਰਾ ਬਣਾਇਆ।

39ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀ ਗਿਲਆਦ ਨੂੰ ਗਏ ਅਤੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਮੌਜੂਦ ਅਮੋਰੀਆਂ ਨੂੰ ਬਾਹਰ ਕੱਢ ਦਿੱਤਾ।

40ਇਸ ਲਈ ਮੋਸ਼ੇਹ ਨੇ ਮਨੱਸ਼ੇਹ ਦੇ ਉੱਤਰਾਧਿਕਾਰੀ ਮਾਕੀਰੀਆਂ ਨੂੰ ਗਿਲਆਦ ਦਿੱਤਾ ਅਤੇ ਉਹ ਉੱਥੇ ਵੱਸ ਗਏ।

41ਮਨੱਸ਼ੇਹ ਦੇ ਉੱਤਰਾਧਿਕਾਰੀ ਜੈਰ ਨੇ ਉਹਨਾਂ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਦਾ ਨਾਮ ਹੱਵੋਥ ਯਾਈਰ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.