ਗਿਣਤੀ 32

ਅਤੇ ਨੋਬਾਹ ਨੇ ਕੇਨਾਥ ਅਤੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਆਪਣੇ ਨਾਮ ਉੱਤੇ ਨੋਬਾਹ ਰੱਖਿਆ।

Numbers 32:42 (UKJV) And Nobah went and took Kenath, and the villages thereof, and called it Nobah, after his own name.

40ਇਸ ਲਈ ਮੋਸ਼ੇਹ ਨੇ ਮਨੱਸ਼ੇਹ ਦੇ ਉੱਤਰਾਧਿਕਾਰੀ ਮਾਕੀਰੀਆਂ ਨੂੰ ਗਿਲਆਦ ਦਿੱਤਾ ਅਤੇ ਉਹ ਉੱਥੇ ਵੱਸ ਗਏ।

41ਮਨੱਸ਼ੇਹ ਦੇ ਉੱਤਰਾਧਿਕਾਰੀ ਜੈਰ ਨੇ ਉਹਨਾਂ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਉਹਨਾਂ ਦਾ ਨਾਮ ਹੱਵੋਥ ਯਾਈਰ ਰੱਖਿਆ।

42ਅਤੇ ਨੋਬਾਹ ਨੇ ਕੇਨਾਥ ਅਤੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਆਪਣੇ ਨਾਮ ਉੱਤੇ ਨੋਬਾਹ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.