19“ਉਹਨਾਂ ਦੇ ਨਾਮ ਇਹ ਹਨ: “ਯਹੂਦਾਹ ਦੇ ਗੋਤ ਵਿੱਚੋਂ, ਯ਼ਫੁੰਨੇਹ ਦਾ ਪੁੱਤਰ ਕਾਲੇਬ;
20ਸ਼ਿਮਓਨ ਦੇ ਗੋਤ ਵਿੱਚੋਂ, ਅੰਮੀਹੂਦ ਦਾ ਪੁੱਤਰ ਸ਼ਮੁਏਲ;
21ਬਿਨਯਾਮੀਨ ਦੇ ਗੋਤ ਵਿੱਚੋਂ, ਕਿਸਲੋਨ ਦਾ ਪੁੱਤਰ ਅਲੀਦਾਦ;
22ਦਾਨ ਦੇ ਗੋਤ ਵਿੱਚੋਂ, ਜੋਗਲੀ ਦਾ ਪੁੱਤਰ ਬੁੱਕੀ ਸੀ;
23ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਗੋਤ ਦਾ ਆਗੂ ਏਫ਼ੋਦ ਦਾ ਪੁੱਤਰ ਹਨੀਏਲ ਸੀ।