ਗਿਣਤੀ 35

ਜਾਂ ਜੇ ਦੁਸ਼ਮਣੀ ਦੇ ਕਾਰਨ ਇੱਕ ਵਿਅਕਤੀ ਦੂਜੇ ਨੂੰ ਆਪਣੀ ਮੁੱਠੀ ਨਾਲ ਮਾਰਦਾ ਹੈ ਤਾਂ ਜੋ ਦੂਜਾ ਮਰ ਜਾਵੇ, ਉਹ ਵਿਅਕਤੀ ਮਾਰਿਆ ਜਾਵੇ। ਉਹ ਵਿਅਕਤੀ ਇੱਕ ਕਾਤਲ ਹੈ। ਖੂਨ ਦਾ ਬਦਲਾ ਲੈਣ ਵਾਲੇ ਕਾਤਲ ਨੂੰ ਮੌਤ ਦੇ ਘਾਟ ਉਤਾਰ ਦੇਵੇ ਜਦੋਂ ਉਹ ਮਿਲੇ।

Numbers 35:21 (UKJV) Or in enmity strike him with his hand, that he die: he that stroke him shall surely be put to death; for he is a murderer: the revenger of blood shall slay the murderer, when he meet him.

19ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸਨੂੰ ਮਾਰ ਸੁੱਟੇ।

20ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਜਾਂ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਜਾਵੇ।

21ਜਾਂ ਜੇ ਦੁਸ਼ਮਣੀ ਦੇ ਕਾਰਨ ਇੱਕ ਵਿਅਕਤੀ ਦੂਜੇ ਨੂੰ ਆਪਣੀ ਮੁੱਠੀ ਨਾਲ ਮਾਰਦਾ ਹੈ ਤਾਂ ਜੋ ਦੂਜਾ ਮਰ ਜਾਵੇ, ਉਹ ਵਿਅਕਤੀ ਮਾਰਿਆ ਜਾਵੇ। ਉਹ ਵਿਅਕਤੀ ਇੱਕ ਕਾਤਲ ਹੈ। ਖੂਨ ਦਾ ਬਦਲਾ ਲੈਣ ਵਾਲੇ ਕਾਤਲ ਨੂੰ ਮੌਤ ਦੇ ਘਾਟ ਉਤਾਰ ਦੇਵੇ ਜਦੋਂ ਉਹ ਮਿਲੇ।

22“ ‘ਪਰ ਜੇ ਕੋਈ ਦੁਸ਼ਮਣੀ ਦੇ ਬਿਨਾਂ ਅਚਾਨਕ ਕਿਸੇ ਹੋਰ ਵਿਅਕਤੀ ਨੂੰ ਧੱਕਾ ਦੇ ਦੇਵੇ ਜਾਂ ਅਣਜਾਣੇ ਵਿੱਚ ਕੋਈ ਚੀਜ਼ ਸੁੱਟ ਦੇਵੇ

23ਜਾਂ, ਉਹਨਾਂ ਨੂੰ ਵੇਖੇ ਬਿਨਾਂ, ਉਹਨਾਂ ਨੂੰ ਮਾਰਨ ਲਈ ਇੱਕ ਭਾਰੀ ਪੱਥਰ ਉਹਨਾਂ ਉੱਤੇ ਸੁੱਟ ਦੇਵੇ ਅਤੇ ਉਹ ਮਰ ਜਾਣ, ਤਾਂ ਉਹ ਦੂਜਾ ਵਿਅਕਤੀ ਕੋਈ ਦੁਸ਼ਮਣ ਨਹੀਂ ਸੀ ਅਤੇ ਕਿਸੇ ਨੁਕਸਾਨ ਦਾ ਇਰਾਦਾ ਨਹੀਂ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.