ਗਿਣਤੀ 35

ਜਾਂ, ਉਹਨਾਂ ਨੂੰ ਵੇਖੇ ਬਿਨਾਂ, ਉਹਨਾਂ ਨੂੰ ਮਾਰਨ ਲਈ ਇੱਕ ਭਾਰੀ ਪੱਥਰ ਉਹਨਾਂ ਉੱਤੇ ਸੁੱਟ ਦੇਵੇ ਅਤੇ ਉਹ ਮਰ ਜਾਣ, ਤਾਂ ਉਹ ਦੂਜਾ ਵਿਅਕਤੀ ਕੋਈ ਦੁਸ਼ਮਣ ਨਹੀਂ ਸੀ ਅਤੇ ਕਿਸੇ ਨੁਕਸਾਨ ਦਾ ਇਰਾਦਾ ਨਹੀਂ ਸੀ,

Numbers 35:23 (UKJV) Or with any stone, wherewith a man may die, seeing him not, and cast it upon him, that he die, and was not his enemy, neither sought his harm:

21ਜਾਂ ਜੇ ਦੁਸ਼ਮਣੀ ਦੇ ਕਾਰਨ ਇੱਕ ਵਿਅਕਤੀ ਦੂਜੇ ਨੂੰ ਆਪਣੀ ਮੁੱਠੀ ਨਾਲ ਮਾਰਦਾ ਹੈ ਤਾਂ ਜੋ ਦੂਜਾ ਮਰ ਜਾਵੇ, ਉਹ ਵਿਅਕਤੀ ਮਾਰਿਆ ਜਾਵੇ। ਉਹ ਵਿਅਕਤੀ ਇੱਕ ਕਾਤਲ ਹੈ। ਖੂਨ ਦਾ ਬਦਲਾ ਲੈਣ ਵਾਲੇ ਕਾਤਲ ਨੂੰ ਮੌਤ ਦੇ ਘਾਟ ਉਤਾਰ ਦੇਵੇ ਜਦੋਂ ਉਹ ਮਿਲੇ।

22“ ‘ਪਰ ਜੇ ਕੋਈ ਦੁਸ਼ਮਣੀ ਦੇ ਬਿਨਾਂ ਅਚਾਨਕ ਕਿਸੇ ਹੋਰ ਵਿਅਕਤੀ ਨੂੰ ਧੱਕਾ ਦੇ ਦੇਵੇ ਜਾਂ ਅਣਜਾਣੇ ਵਿੱਚ ਕੋਈ ਚੀਜ਼ ਸੁੱਟ ਦੇਵੇ

23ਜਾਂ, ਉਹਨਾਂ ਨੂੰ ਵੇਖੇ ਬਿਨਾਂ, ਉਹਨਾਂ ਨੂੰ ਮਾਰਨ ਲਈ ਇੱਕ ਭਾਰੀ ਪੱਥਰ ਉਹਨਾਂ ਉੱਤੇ ਸੁੱਟ ਦੇਵੇ ਅਤੇ ਉਹ ਮਰ ਜਾਣ, ਤਾਂ ਉਹ ਦੂਜਾ ਵਿਅਕਤੀ ਕੋਈ ਦੁਸ਼ਮਣ ਨਹੀਂ ਸੀ ਅਤੇ ਕਿਸੇ ਨੁਕਸਾਨ ਦਾ ਇਰਾਦਾ ਨਹੀਂ ਸੀ,

24ਮੰਡਲੀ ਨੂੰ ਮਾਰਨ ਵਾਲਾ ਅਤੇ ਖੂਨ ਦਾ ਬਦਲਾ ਲੈਣ ਵਾਲਾ ਇਨ੍ਹਾਂ ਨਿਯਮਾਂ ਦੇ ਅਨੁਸਾਰ ਫੈਸਲਾ ਕਰੇ।

25ਸਭਾ ਨੂੰ ਖੂਨ ਦਾ ਬਦਲਾ ਲੈਣ ਵਾਲੇ ਇੱਕ ਕਤਲ ਦੇ ਦੋਸ਼ੀ ਨੂੰ ਬਚਾਉਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਪਨਾਹ ਦੇ ਸ਼ਹਿਰ ਵਿੱਚ ਵਾਪਸ ਭੇਜ ਦੇਣ ਜਿੱਥੇ ਉਹ ਭੱਜ ਗਏ ਸਨ। ਦੋਸ਼ੀ ਨੂੰ ਪ੍ਰਧਾਨ ਜਾਜਕ ਦੀ ਮੌਤ ਤੱਕ ਉੱਥੇ ਰਹਿਣਾ ਚਾਹੀਦਾ ਹੈ, ਜਿਸਨੂੰ ਪਵਿੱਤਰ ਤੇਲ ਨਾਲ ਮਸਹ ਕੀਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.