ਗਿਣਤੀ 4

“ਲੇਵੀਆਂ ਦੇ ਵਿੱਚੋਂ ਕੋਹਾਥੀਆ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਪੁਰਖਿਆਂ ਦੇ ਘਰਾਣਿਆ ਅਨੁਸਾਰ ਗਿਣਤੀ ਕਰੋ।

Numbers 4:2 (UKJV) Take the sum of the sons of Kohath from among the sons of Levi, after their families, by the house of their fathers,

1ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ,

2“ਲੇਵੀਆਂ ਦੇ ਵਿੱਚੋਂ ਕੋਹਾਥੀਆ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਉਹਨਾਂ ਦੇ ਪੁਰਖਿਆਂ ਦੇ ਘਰਾਣਿਆ ਅਨੁਸਾਰ ਗਿਣਤੀ ਕਰੋ।

3ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਸੇਵਾ ਕਰਨ ਲਈ ਆਉਂਦੇ ਹਨ।

4“ਕੋਹਾਥੀਆਂ ਦੀ ਸੇਵਾ ਮਿਲਾਪ ਦੇ ਤੰਬੂ ਵਿੱਚ ਇਹ ਸੀ ਕਿ ਉਹ ਅੱਤ ਪਵਿੱਤਰ ਚੀਜ਼ਾਂ ਦੀ ਦੇਖਭਾਲ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.