ਗਿਣਤੀ 4

ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ।

Numbers 4:23 (UKJV) From thirty years old and upward until fifty years old shall you number them; all that enter in to perform the service, to do the work in the tabernacle of the congregation.

21ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

22“ਗੇਰਸ਼ੋਨੀਆਂ ਦੀ ਵੀ ਉਹਨਾਂ ਦੇ ਘਰਾਣਿਆਂ ਅਤੇ ਗੋਤਾਂ ਅਨੁਸਾਰ ਗਿਣਤੀ ਕਰ।

23ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ।

24“ਗੇਰਸ਼ੋਨੀਆਂ ਦੇ ਘਰਾਣਿਆਂ ਦੀ ਸੇਵਾ ਇਹ ਹੈ ਕਿ ਉਹਨਾਂ ਨੇ ਭਾਰ ਚੁੱਕਣਾ ਹੈ

25ਉਹ ਡੇਰੇ ਦੇ ਪਰਦੇ, ਅਰਥਾਤ ਮੰਡਲੀ ਵਾਲੇ ਤੰਬੂ, ਉਸ ਦੇ ਢੱਕਣ ਅਤੇ ਉਸ ਦੇ ਬਾਹਰਲੇ ਢੱਕਣ ਨੂੰ ਚੁੱਕਣ। ਵਧਿਆ ਚਮੜਾ, ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਪਰਦੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.