ਗਿਣਤੀ 4

ਉਹ ਡੇਰੇ ਦੇ ਪਰਦੇ, ਅਰਥਾਤ ਮੰਡਲੀ ਵਾਲੇ ਤੰਬੂ, ਉਸ ਦੇ ਢੱਕਣ ਅਤੇ ਉਸ ਦੇ ਬਾਹਰਲੇ ਢੱਕਣ ਨੂੰ ਚੁੱਕਣ। ਵਧਿਆ ਚਮੜਾ, ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਪਰਦੇ,

Numbers 4:25 (UKJV) And they shall bear the curtains of the tabernacle, and the tabernacle of the congregation, his covering, and the covering of the badgers' skins that is above upon it, and the hanging for the door of the tabernacle of the congregation,

23ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ।

24“ਗੇਰਸ਼ੋਨੀਆਂ ਦੇ ਘਰਾਣਿਆਂ ਦੀ ਸੇਵਾ ਇਹ ਹੈ ਕਿ ਉਹਨਾਂ ਨੇ ਭਾਰ ਚੁੱਕਣਾ ਹੈ

25ਉਹ ਡੇਰੇ ਦੇ ਪਰਦੇ, ਅਰਥਾਤ ਮੰਡਲੀ ਵਾਲੇ ਤੰਬੂ, ਉਸ ਦੇ ਢੱਕਣ ਅਤੇ ਉਸ ਦੇ ਬਾਹਰਲੇ ਢੱਕਣ ਨੂੰ ਚੁੱਕਣ। ਵਧਿਆ ਚਮੜਾ, ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਪਰਦੇ,

26ਡੇਰੇ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਦੇ ਪਰਦੇ, ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ, ਰੱਸੀਆਂ ਅਤੇ ਤੰਬੂ ਦੀ ਸੇਵਾ ਵਿੱਚ ਵਰਤਿਆ ਜਾਣ ਵਾਲਾ ਸਾਰਾ ਸਾਮਾਨ। ਗੇਰਸ਼ੋਨੀਆਂ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਇਨ੍ਹਾਂ ਚੀਜ਼ਾਂ ਨਾਲ ਕਰਨ ਦੀ ਲੋੜ ਹੈ।

27ਉਹਨਾਂ ਦੀ ਸਾਰੀ ਸੇਵਾ, ਭਾਵੇਂ ਢੋਣ-ਢੁਆਈ ਜਾਂ ਕੋਈ ਹੋਰ ਕੰਮ, ਹਾਰੋਨ ਅਤੇ ਹਾਰੋਨ ਦੇ ਪੁੱਤਰਾਂ ਦੀ ਅਗਵਾਈ ਨਾਲ ਗੇਰਸ਼ੋਨੀਆਂ ਦੀ ਸਾਰੀ ਟਹਿਲ ਸੇਵਾ ਕੀਤੀ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.