ਗਿਣਤੀ 5

ਜਦੋਂ ਜਾਜਕ ਔਰਤ ਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ, ਤਾਂ ਉਹ ਉਸ ਦੇ ਵਾਲ ਖੋਲ੍ਹੇ ਅਤੇ ਉਸ ਦੇ ਹੱਥਾਂ ਵਿੱਚ ਯਾਦਗਾਰੀ ਦੀ ਭੇਟ ਰੱਖੇ, ਅਰਥਾਤ ਜਲਣ ਦੀ ਭੇਟ ਵੀ ਹੈ, ਜਦੋਂ ਕਿ ਉਹ ਆਪਣੇ ਕੋਲ ਲਿਆਉਣ ਵਾਲਾ ਕੌੜਾ ਪਾਣੀ ਰੱਖਦਾ ਹੈ, ਜੋ ਇੱਕ ਸਰਾਪ ਹੈ।

Numbers 5:18 (UKJV) And the priest shall set the woman before the LORD, and uncover the woman's head, and put the offering of memorial in her hands, which is the jealousy offering: and the priest shall have in his hand the bitter water that causes the curse:

16“ ‘ਜਾਜਕ ਉਸਨੂੰ ਲਿਆਵੇ ਅਤੇ ਉਸਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ।

17ਤਦ ਜਾਜਕ ਨੂੰ ਮਿੱਟੀ ਦੇ ਘੜੇ ਵਿੱਚ ਕੁਝ ਪਵਿੱਤਰ ਜਲ ਲਵੇ, ਅਤੇ ਡੇਰੇ ਦੇ ਫਰਸ਼ ਤੋਂ ਕੁਝ ਧੂੜ ਲੈ ਕੇ ਜਲ ਵਿੱਚ ਪਾਵੇ।

18ਜਦੋਂ ਜਾਜਕ ਔਰਤ ਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ, ਤਾਂ ਉਹ ਉਸ ਦੇ ਵਾਲ ਖੋਲ੍ਹੇ ਅਤੇ ਉਸ ਦੇ ਹੱਥਾਂ ਵਿੱਚ ਯਾਦਗਾਰੀ ਦੀ ਭੇਟ ਰੱਖੇ, ਅਰਥਾਤ ਜਲਣ ਦੀ ਭੇਟ ਵੀ ਹੈ, ਜਦੋਂ ਕਿ ਉਹ ਆਪਣੇ ਕੋਲ ਲਿਆਉਣ ਵਾਲਾ ਕੌੜਾ ਪਾਣੀ ਰੱਖਦਾ ਹੈ, ਜੋ ਇੱਕ ਸਰਾਪ ਹੈ।

19ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, “ਜੇਕਰ ਕਿਸੇ ਹੋਰ ਆਦਮੀ ਨੇ ਤੇਰੇ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ।

20ਪਰ ਜੇ ਤੂੰ ਆਪਣੇ ਪਤੀ ਨਾਲ ਵਿਆਹ ਕਰਾ ਕੇ ਕੁਰਾਹੇ ਪੈ ਗਈ ਹੈ ਅਤੇ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਪੁਰਸ਼ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਪਲੀਤ ਕਰ ਲਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.