ਗਿਣਤੀ 7

ਜਦੋਂ ਜਗਵੇਦੀ ਨੂੰ ਮਸਹ ਕੀਤਾ ਗਿਆ ਸੀ ਤਾਂ ਇਸਰਾਏਲ ਦੇ ਆਗੂਆਂ ਦੀਆਂ ਭੇਟਾਂ ਇਹ ਸਨ: ਚਾਂਦੀ ਦੇ ਬਾਰਾਂ ਥਾਲ, ਚਾਂਦੀ ਦੇ ਬਾਰਾਂ ਕਟੋਰੇ, ਸੋਨੇ ਦੀਆਂ ਬਾਰਾਂ ਕੌਲੀਆਂ।

Numbers 7:84 (UKJV) This was the dedication of the altar, in the day when it was anointed, by the princes of Israel: twelve chargers of silver, twelve silver bowls, twelve spoons of gold:

82ਪਾਪ ਦੀ ਭੇਟ ਲਈ ਇੱਕ ਬੱਕਰਾ;

83ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਏਨਾਨ ਦੇ ਪੁੱਤਰ ਅਹੀਰਾ ਦੀ ਭੇਟ ਸੀ।

84ਜਦੋਂ ਜਗਵੇਦੀ ਨੂੰ ਮਸਹ ਕੀਤਾ ਗਿਆ ਸੀ ਤਾਂ ਇਸਰਾਏਲ ਦੇ ਆਗੂਆਂ ਦੀਆਂ ਭੇਟਾਂ ਇਹ ਸਨ: ਚਾਂਦੀ ਦੇ ਬਾਰਾਂ ਥਾਲ, ਚਾਂਦੀ ਦੇ ਬਾਰਾਂ ਕਟੋਰੇ, ਸੋਨੇ ਦੀਆਂ ਬਾਰਾਂ ਕੌਲੀਆਂ।

85ਚਾਂਦੀ ਦੀ ਹਰ ਥਾਲ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਹਰੇਕ ਕਟੋਰਾ ਸੱਤਰ ਸ਼ੈਕੇਲ ਦਾ ਸੀ, ਕੁੱਲ ਮਿਲਾ ਕੇ ਚਾਂਦੀ ਦੇ ਪਕਵਾਨਾਂ ਦਾ ਵਜ਼ਨ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਦੋ ਹਜ਼ਾਰ ਚਾਰ ਸੌ ਸ਼ੈਕੇਲ ਸੀ।

86ਸੋਨੇ ਦੀਆਂ ਬਾਰਾਂ ਕੌਲੀਆਂ ਧੂਪ ਨਾਲ ਭਰੀਆ ਹੋਈਆਂ, ਹਰ ਕੌਲੀ ਦਸ ਤੋਲੇ ਦੀ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਸੀ ਜੋ ਕੁੱਲ ਮਿਲਾ ਕੇ, ਸੋਨੇ ਦੇ ਪਕਵਾਨਾਂ ਦਾ ਵਜ਼ਨ ਇੱਕ ਸੌ ਵੀਹ ਸ਼ੈਕੇਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.