ਗਿਣਤੀ 8

ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

Numbers 8:1 (UKJV) And the LORD spoke unto Moses, saying,

1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

2“ਹਾਰੋਨ ਨਾਲ ਗੱਲ ਕਰ ਅਤੇ ਉਸ ਨੂੰ ਆਖ, ‘ਜਦ ਤੂੰ ਦੀਵੇ ਜਲਾਵੇਂ ਤਾਂ ਉਹ ਸੱਤ ਦੀਵੇ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ।’ ”

3ਹਾਰੋਨ ਨੇ ਅਜਿਹਾ ਹੀ ਕੀਤਾ, ਉਸ ਨੇ ਦੀਵਿਆਂ ਨੂੰ ਇਸ ਲਈ ਸਥਾਪਿਤ ਕੀਤਾ ਅਤੇ ਸ਼ਮਾਦਾਨ ਦੇ ਵੱਲ ਮੂੰਹ ਕਰਕੇ ਬਾਲੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.