ਗਿਣਤੀ 8

ਹਾਰੋਨ ਨੇ ਅਜਿਹਾ ਹੀ ਕੀਤਾ, ਉਸ ਨੇ ਦੀਵਿਆਂ ਨੂੰ ਇਸ ਲਈ ਸਥਾਪਿਤ ਕੀਤਾ ਅਤੇ ਸ਼ਮਾਦਾਨ ਦੇ ਵੱਲ ਮੂੰਹ ਕਰਕੇ ਬਾਲੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Numbers 8:3 (UKJV) And Aaron did so; he lighted the lamps thereof opposite to the candlestick, as the LORD commanded Moses.

1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ,

2“ਹਾਰੋਨ ਨਾਲ ਗੱਲ ਕਰ ਅਤੇ ਉਸ ਨੂੰ ਆਖ, ‘ਜਦ ਤੂੰ ਦੀਵੇ ਜਲਾਵੇਂ ਤਾਂ ਉਹ ਸੱਤ ਦੀਵੇ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ।’ ”

3ਹਾਰੋਨ ਨੇ ਅਜਿਹਾ ਹੀ ਕੀਤਾ, ਉਸ ਨੇ ਦੀਵਿਆਂ ਨੂੰ ਇਸ ਲਈ ਸਥਾਪਿਤ ਕੀਤਾ ਅਤੇ ਸ਼ਮਾਦਾਨ ਦੇ ਵੱਲ ਮੂੰਹ ਕਰਕੇ ਬਾਲੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

4ਸ਼ਮਾਦਾਨ ਇਸ ਤਰ੍ਹਾਂ ਬਣਾਇਆ ਸੀ: ਇਹ ਕੁੱਟੇ ਹੋਏ ਸੋਨੇ ਤੋਂ ਬਣਾਇਆ ਗਿਆ ਸੀ ਅਤੇ ਇਸਦਾ ਅਧਾਰ ਹੇਠਾਂ ਤੋਂ ਲੈ ਕੇ ਉੱਪਰ ਦੇ ਫੁੱਲਾਂ ਤੱਕ ਕੁੱਟੇ ਹੋਏ ਸੋਨੇ ਦਾ ਬਣਿਆ ਹੋਇਆ ਸੀ। ਸ਼ਮਾਦਾਨ ਬਿਲਕੁਲ ਉਸੇ ਨਮੂਨੇ ਵਾਂਗ ਬਣਾਇਆ ਗਿਆ ਸੀ ਜਿਸ ਤਰ੍ਹਾਂ ਯਾਹਵੇਹ ਨੇ ਮੋਸ਼ੇਹ ਨੂੰ ਦਿਖਾਇਆ ਸੀ।

5ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.