ਕਹਾਉਤਾਂ 1

ਅਸੀਂ ਹਰ ਤਰ੍ਹਾਂ ਦੀਆਂ ਕੀਮਤੀ ਵਸਤਾਂ ਪ੍ਰਾਪਤ ਕਰਾਂਗੇ ਅਤੇ ਆਪਣੇ ਘਰਾਂ ਨੂੰ ਲੁੱਟ ਨਾਲ ਭਰ ਲਵਾਂਗੇ।

Proverbs 1:13 (UKJV) We shall find all precious substance, we shall fill our houses with spoil:

11ਜੇਕਰ ਉਹ ਆਖਣ, “ਕਿ ਤੂੰ ਸਾਡੇ ਨਾਲ ਚੱਲ, ਅਸੀਂ ਬੇਕਸੂਰ ਖ਼ੂਨ ਕਰਨ ਲਈ ਘਾਤ ਲਾਈਏ, ਆਓ ਆਪਾਂ ਬੇਦੋਸ਼ਾਂ ਨੂੰ ਮਾਰਨ ਲਈ ਘਾਤ ਵਿੱਚ ਲੁੱਕ ਕੇ ਬੈਠੀਏ;

12ਆਓ, ਉਹਨਾਂ ਨੂੰ ਕਬਰ ਵਾਂਗੂੰ ਜੀਉਂਦਾ ਨਿਗਲ ਲਈਏ, ਅਤੇ ਉਹਨਾਂ ਵਾਂਗੂੰ ਜਿਹੜੇ ਟੋਏ ਵਿੱਚ ਸਮਾਂ ਜਾਂਦੇ ਹਨ;

13ਅਸੀਂ ਹਰ ਤਰ੍ਹਾਂ ਦੀਆਂ ਕੀਮਤੀ ਵਸਤਾਂ ਪ੍ਰਾਪਤ ਕਰਾਂਗੇ ਅਤੇ ਆਪਣੇ ਘਰਾਂ ਨੂੰ ਲੁੱਟ ਨਾਲ ਭਰ ਲਵਾਂਗੇ।

14ਸਾਡੇ ਨਾਲ ਗੁਣਾ ਪਾਓ; ਅਸੀਂ ਸਾਰੇ ਲੁੱਟ ਵਿੱਚ ਸਾਂਝੇ ਹੋਵਾਂਗੇ”

15ਹੇ ਮੇਰੇ ਪੁੱਤਰ, ਉਹਨਾਂ ਦੇ ਨਾਲ ਨਾ ਜਾ ਉਹਨਾਂ ਦੇ ਰਾਹਾਂ ਤੇ ਪੈਰ ਨਾ ਰੱਖ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.