ਕਹਾਉਤਾਂ 10

ਸ਼ਲੋਮੋਨ ਦੀਆਂ ਕਹਾਉਤਾਂ: ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ, ਪਰ ਮੂਰਖ ਪੁੱਤਰ ਆਪਣੀ ਮਾਂ ਲਈ ਦੁੱਖ ਛੱਡਦਾ ਹੈ।

Proverbs 10:1 (UKJV) The proverbs of Solomon. A wise son makes a glad father: but a foolish son is the heaviness of his mother.

1ਸ਼ਲੋਮੋਨ ਦੀਆਂ ਕਹਾਉਤਾਂ: ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ, ਪਰ ਮੂਰਖ ਪੁੱਤਰ ਆਪਣੀ ਮਾਂ ਲਈ ਦੁੱਖ ਛੱਡਦਾ ਹੈ।

2ਬਦੀ ਨਾਲ ਇਕੱਠਾ ਕੀਤੇ ਧਨ ਦਾ ਕੋਈ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਬਚਾ ਲੈਦਾ ਹੈ।

3ਯਾਹਵੇਹ ਧਰਮੀ ਨੂੰ ਭੁੱਖਾ ਨਹੀਂ ਰਹਿਣ ਦਿੰਦਾ, ਪਰ ਉਹ ਦੁਸ਼ਟਾਂ ਦੀ ਲਾਲਸਾ ਨੂੰ ਨਾਕਾਮ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.