16“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!” ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ,
17“ਚੋਰੀ ਦਾ ਪਾਣੀ ਮਿੱਠਾ ਹੈ, ਲੁਕ-ਛਿਪ ਕੇ ਖਾਧਾ ਖਾਣਾ ਸੁਆਦੀ ਹੁੰਦਾ ਹੈ!”
18ਪਰ ਉਹ ਬਹੁਤ ਘੱਟ ਜਾਣਦੇ ਹਨ ਕਿ ਮੁਰਦੇ ਉੱਥੇ ਹਨ, ਅਤੇ ਉਸ ਔਰਤ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ।
ਪਰ ਉਹ ਬਹੁਤ ਘੱਟ ਜਾਣਦੇ ਹਨ ਕਿ ਮੁਰਦੇ ਉੱਥੇ ਹਨ, ਅਤੇ ਉਸ ਔਰਤ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ।
Proverbs 9:18 (UKJV) But he knows not that the dead are there; and that her guest are in the depths of hell.
16“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!” ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ,
17“ਚੋਰੀ ਦਾ ਪਾਣੀ ਮਿੱਠਾ ਹੈ, ਲੁਕ-ਛਿਪ ਕੇ ਖਾਧਾ ਖਾਣਾ ਸੁਆਦੀ ਹੁੰਦਾ ਹੈ!”
18ਪਰ ਉਹ ਬਹੁਤ ਘੱਟ ਜਾਣਦੇ ਹਨ ਕਿ ਮੁਰਦੇ ਉੱਥੇ ਹਨ, ਅਤੇ ਉਸ ਔਰਤ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.