15ਜਿਹੜੇ ਰਾਹ ਜਾਂਦੇ ਹਨ, ਆਪਣੇ ਰਾਹ ਤੁਰਨ ਵਾਲਿਆਂ ਨੂੰ ਪੁਕਾਰਦੇ ਹਨ।
16“ਸਾਰੇ ਭੋਲੇ ਲੋਕਾਂ ਨੂੰ ਮੇਰੇ ਘਰ ਆਉਣ ਦਿਓ!” ਉਹਨਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ,
17“ਚੋਰੀ ਦਾ ਪਾਣੀ ਮਿੱਠਾ ਹੈ, ਲੁਕ-ਛਿਪ ਕੇ ਖਾਧਾ ਖਾਣਾ ਸੁਆਦੀ ਹੁੰਦਾ ਹੈ!”
18ਪਰ ਉਹ ਬਹੁਤ ਘੱਟ ਜਾਣਦੇ ਹਨ ਕਿ ਮੁਰਦੇ ਉੱਥੇ ਹਨ, ਅਤੇ ਉਸ ਔਰਤ ਦੇ ਪਰਾਹੁਣੇ ਪਤਾਲ ਦੀਆਂ ਡੁੰਘਿਆਈਆਂ ਵਿੱਚ ਹਨ।