ਕਹਾਉਤਾਂ 10

ਸਿਆਣਪ ਸਮਝਦਾਰ ਦੇ ਬੁੱਲ੍ਹਾਂ ਉੱਤੇ ਪਾਈ ਜਾਂਦੀ ਹੈ, ਪਰ ਬੇਸਮਝ ਵਾਲੇ ਦੀ ਪਿੱਠ ਲਈ ਡੰਡਾ ਹੁੰਦਾ ਹੈ।

Proverbs 10:13 (UKJV) In the lips of him that has understanding wisdom is found: but a rod is for the back of him that is void of understanding.

11ਧਰਮੀ ਦਾ ਮੂੰਹ ਜੀਵਨ ਦਾ ਸੋਤਾ ਹੈ, ਪਰ ਦੁਸ਼ਟ ਦਾ ਮੂੰਹ ਜ਼ੁਲਮ ਨੂੰ ਛੁਪਾਉਂਦਾ ਹੈ।

12ਨਫ਼ਰਤ ਝਗੜੇ ਨੂੰ ਭੜਕਾਉਂਦੀ ਹੈ, ਪਰ ਪਿਆਰ ਸਾਰੀਆਂ ਗ਼ਲਤੀਆਂ ਨੂੰ ਢੱਕ ਲੈਂਦਾ ਹੈ।

13ਸਿਆਣਪ ਸਮਝਦਾਰ ਦੇ ਬੁੱਲ੍ਹਾਂ ਉੱਤੇ ਪਾਈ ਜਾਂਦੀ ਹੈ, ਪਰ ਬੇਸਮਝ ਵਾਲੇ ਦੀ ਪਿੱਠ ਲਈ ਡੰਡਾ ਹੁੰਦਾ ਹੈ।

14ਬੁੱਧਵਾਨ ਗਿਆਨ ਨੂੰ ਸੰਭਾਲਦਾ ਹੈ, ਪਰ ਮੂਰਖ ਦਾ ਮੂੰਹ ਤਬਾਹੀ ਨੂੰ ਸੱਦਾ ਦਿੰਦਾ ਹੈ।

15ਅਮੀਰਾਂ ਦੀ ਦੌਲਤ ਉਹਨਾਂ ਦਾ ਗੜ੍ਹ ਵਾਲਾ ਸ਼ਹਿਰ ਹੈ, ਪਰ ਗਰੀਬੀ ਗਰੀਬਾਂ ਦੀ ਤਬਾਹੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.