ਕਹਾਉਤਾਂ 10

ਇੱਕ ਮੂਰਖ ਨੂੰ ਬੁਰਾਈ ਕਰਨ ਵਿੱਚ ਅਨੰਦ ਮਿਲਦਾ ਹੈ, ਪਰ ਸਮਝਦਾਰ ਬੁੱਧ ਵਿੱਚ ਅਨੰਦ ਲੈਂਦਾ ਹੈ।

Proverbs 10:23 (UKJV) It is as sport to a fool to do mischief: but a man of understanding has wisdom.

21ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਪਾਲਦੇ ਹਨ, ਪਰ ਮੂਰਖ ਅਕਲ ਦੇ ਕਾਰਨ ਮਰਦੇ ਹਨ।

22ਯਾਹਵੇਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸਦੇ ਨਾਲ ਦੁੱਖ ਨਹੀਂ ਹੁੰਦਾ।

23ਇੱਕ ਮੂਰਖ ਨੂੰ ਬੁਰਾਈ ਕਰਨ ਵਿੱਚ ਅਨੰਦ ਮਿਲਦਾ ਹੈ, ਪਰ ਸਮਝਦਾਰ ਬੁੱਧ ਵਿੱਚ ਅਨੰਦ ਲੈਂਦਾ ਹੈ।

24ਦੁਸ਼ਟ ਦਾ ਡਰ ਉਹਨਾਂ ਨੂੰ ਫੜ੍ਹ ਲਵੇਗਾ, ਧਰਮੀ ਦੀ ਇੱਛਾ ਪੂਰੀ ਕੀਤੀ ਜਾਵੇਗੀ।

25ਦੁਸ਼ਟ ਤੂਫਾਨ ਵਾਗੂੰ ਲੰਘ ਜਾਂਦਾ ਹੈ, ਪਰ ਧਰਮੀ ਸਦਾ ਲਈ ਕਾਇਮ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.