ਕਹਾਉਤਾਂ 11

ਜੇਕਰ ਧਰਤੀ ਉੱਤੇ ਧਰਮੀ ਆਪਣਾ ਫਲ ਭੋਗਦੇ ਹਨ, ਤਾਂ ਅਧਰਮੀ ਅਤੇ ਪਾਪੀ ਕਿੰਨੇ ਵਧੀਕ ਹਨ!

Proverbs 11:31 (UKJV) Behold, the righteous shall be recompensed in the earth: much more the wicked and the sinner.

29ਜੋ ਕੋਈ ਆਪਣੇ ਪਰਿਵਾਰ ਉੱਤੇ ਤਬਾਹੀ ਲਿਆਵੇ ਉਹ ਸਿਰਫ ਹਵਾ ਦਾ ਵਾਰਸ ਹੋਵੇਗਾ, ਅਤੇ ਮੂਰਖ ਬੁੱਧਵਾਨ ਦਾ ਸੇਵਕ ਹੋਵੇਗਾ।

30ਧਰਮੀ ਦਾ ਫਲ ਜੀਵਨ ਦਾ ਬਿਰਛ ਹੈ, ਅਤੇ ਬੁੱਧਵਾਨ ਜਾਨ ਬਚਾਉਂਦਾ ਹੈ।

31ਜੇਕਰ ਧਰਤੀ ਉੱਤੇ ਧਰਮੀ ਆਪਣਾ ਫਲ ਭੋਗਦੇ ਹਨ, ਤਾਂ ਅਧਰਮੀ ਅਤੇ ਪਾਪੀ ਕਿੰਨੇ ਵਧੀਕ ਹਨ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.