ਕਹਾਉਤਾਂ 12

ਬੁਰਿਆਈ ਦੀ ਸਾਜ਼ਿਸ਼ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੈ, ਪਰ ਸ਼ਾਂਤੀ ਦਾ ਪ੍ਰਚਾਰ ਕਰਨ ਵਾਲਿਆਂ ਦੇ ਮਨ ਵਿੱਚ ਅਨੰਦ ਹੁੰਦਾ ਹੈ।

Proverbs 12:20 (UKJV) Deceit is in the heart of them that imagine evil: but to the counsellors of peace is joy.

18ਬਿਨ੍ਹਾ ਸੋਚੇ ਸਮਝੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰਾਂ ਵਾਂਗੂੰ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੀ ਜ਼ਬਾਨ ਚੰਗਾ ਕਰਦੀ ਹੈ।

19ਸੱਚੇ ਬੁੱਲ੍ਹ ਸਦਾ ਟਿਕਦੇ ਹਨ, ਪਰ ਝੂਠੀ ਜੀਭ ਇੱਕ ਪਲ ਹੀ ਰਹਿੰਦੀ ਹੈ।

20ਬੁਰਿਆਈ ਦੀ ਸਾਜ਼ਿਸ਼ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੈ, ਪਰ ਸ਼ਾਂਤੀ ਦਾ ਪ੍ਰਚਾਰ ਕਰਨ ਵਾਲਿਆਂ ਦੇ ਮਨ ਵਿੱਚ ਅਨੰਦ ਹੁੰਦਾ ਹੈ।

21ਧਰਮੀ ਉੱਤੇ ਕੋਈ ਬਿਪਤਾ ਨਹੀਂ ਆਉਂਦੀ, ਪਰ ਦੁਸ਼ਟਾਂ ਦੁੱਖ ਨਾਲ ਭਰੇ ਰਹਿੰਦੇ ਹੈ।

22ਯਾਹਵੇਹ ਝੂਠੇ ਬੁੱਲ੍ਹਾਂ ਨੂੰ ਨਫ਼ਰਤ ਕਰਦਾ ਹੈ, ਪਰ ਉਹ ਭਰੋਸੇਮੰਦ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.