ਕਹਾਉਤਾਂ 17

ਇੱਕ ਸਮਝਦਾਰ ਬੁੱਧ ਨੂੰ ਧਿਆਨ ਵਿੱਚ ਰੱਖਦਾ ਹੈ, ਪਰ ਮੂਰਖ ਦੀਆਂ ਅੱਖਾਂ ਧਰਤੀ ਦੀਆਂ ਹੱਦਾਂ ਵੱਲ ਲੱਗੀਆਂ ਰਹਿੰਦੀਆ ਹਨ।

Proverbs 17:24 (UKJV) Wisdom is before him that has understanding; but the eyes of a fool are in the ends of the earth.

22ਖੁਸ਼ਦਿਲ ਦਿਲ ਚੰਗੀ ਦਵਾਈ ਹੈ, ਪਰ ਕੁਚਲਿਆ ਹੋਇਆ ਆਤਮਾ ਹੱਡੀਆਂ ਨੂੰ ਸੁਕਾ ਦਿੰਦਾ ਹੈ।

23ਦੁਸ਼ਟ ਨਿਆਂ ਦੇ ਰਾਹ ਨੂੰ, ਵਿਗਾੜਨ ਲਈ ਗੁਪਤ ਵਿੱਚ ਰਿਸ਼ਵਤ ਲੈਂਦੇ ਹਨ।

24ਇੱਕ ਸਮਝਦਾਰ ਬੁੱਧ ਨੂੰ ਧਿਆਨ ਵਿੱਚ ਰੱਖਦਾ ਹੈ, ਪਰ ਮੂਰਖ ਦੀਆਂ ਅੱਖਾਂ ਧਰਤੀ ਦੀਆਂ ਹੱਦਾਂ ਵੱਲ ਲੱਗੀਆਂ ਰਹਿੰਦੀਆ ਹਨ।

25ਇੱਕ ਮੂਰਖ ਪੁੱਤਰ ਆਪਣੇ ਪਿਤਾ ਲਈ ਸੋਗ ਲਿਆਉਂਦਾ ਹੈ, ਅਤੇ ਮਾਂ ਲਈ ਕੁੜੱਤਣ ਜਿਸ ਨੇ ਉਸਨੂੰ ਜਨਮ ਦਿੱਤਾ ਸੀ।

26ਜੇ ਨਿਰਦੋਸ਼ ਉੱਤੇ ਜੁਰਮਾਨਾ ਲਾਉਣਾ ਚੰਗਾ ਨਹੀਂ ਹੈ, ਨਿਸ਼ਚਤ ਤੌਰ ਉੱਤੇ ਇਮਾਨਦਾਰ ਅਧਿਕਾਰੀਆਂ ਨੂੰ ਕੋਰੜੇ ਮਾਰਨਾ ਠੀਕ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.