ਕਹਾਉਤਾਂ 17

ਜਿਸ ਕੋਲ ਗਿਆਨ ਹੈ ਉਹ ਸੰਜਮ ਨਾਲ ਬਚਨ ਵਰਤਦਾ ਹੈ, ਅਤੇ ਜਿਸ ਕੋਲ ਸਮਝ ਹੈ ਉਹ ਸ਼ਾਂਤ ਸੁਭਾਅ ਵਾਲਾ ਹੈ।

Proverbs 17:27 (UKJV) He that has knowledge spares his words: and a man of understanding is of an excellent spirit.

25ਇੱਕ ਮੂਰਖ ਪੁੱਤਰ ਆਪਣੇ ਪਿਤਾ ਲਈ ਸੋਗ ਲਿਆਉਂਦਾ ਹੈ, ਅਤੇ ਮਾਂ ਲਈ ਕੁੜੱਤਣ ਜਿਸ ਨੇ ਉਸਨੂੰ ਜਨਮ ਦਿੱਤਾ ਸੀ।

26ਜੇ ਨਿਰਦੋਸ਼ ਉੱਤੇ ਜੁਰਮਾਨਾ ਲਾਉਣਾ ਚੰਗਾ ਨਹੀਂ ਹੈ, ਨਿਸ਼ਚਤ ਤੌਰ ਉੱਤੇ ਇਮਾਨਦਾਰ ਅਧਿਕਾਰੀਆਂ ਨੂੰ ਕੋਰੜੇ ਮਾਰਨਾ ਠੀਕ ਨਹੀਂ ਹੈ।

27ਜਿਸ ਕੋਲ ਗਿਆਨ ਹੈ ਉਹ ਸੰਜਮ ਨਾਲ ਬਚਨ ਵਰਤਦਾ ਹੈ, ਅਤੇ ਜਿਸ ਕੋਲ ਸਮਝ ਹੈ ਉਹ ਸ਼ਾਂਤ ਸੁਭਾਅ ਵਾਲਾ ਹੈ।

28ਮੂਰਖ ਵੀ ਸਿਆਣਾ ਸਮਝਿਆ ਜਾਂਦਾ ਹੈ ਜੇ ਉਹ ਚੁੱਪ ਰਹੇ, ਅਤੇ ਸਮਝਦਾਰ ਜੇ ਉਹ ਆਪਣੀਆਂ ਜੀਭਾਂ ਨੂੰ ਫੜੀ ਰੱਖੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.