ਕਹਾਉਤਾਂ 19

ਮਜ਼ਾਕ ਕਰਨ ਵਾਲਿਆਂ ਲਈ ਸ਼ਜਾ, ਅਤੇ ਮੂਰਖਾਂ ਦੀ ਪਿੱਠ ਲਈ ਕੋਰੜੇ ਤਿਆਰ ਹਨ।

Proverbs 19:29 (UKJV) Judgments are prepared for scorners, and stripes for the back of fools.

27ਹੇ ਮੇਰੇ ਪੁੱਤਰ, ਜਿਸ ਸਿੱਖਿਆ ਨਾਲ ਗਿਆਨ ਦੇ ਬਚਨਾਂ ਤੋਂ ਭਟਕ ਜਾਈਦਾ ਹੈ, ਉਹ ਦਾ ਸੁਣਨਾ ਹੀ ਛੱਡ ਦੇ।

28ਇੱਕ ਭ੍ਰਿਸ਼ਟ ਗਵਾਹ ਨਿਆਂ ਦਾ ਮਜ਼ਾਕ ਉਡਾਉਦਾ ਹੈ, ਅਤੇ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਨਿਗਲਦਾ ਹੈ।

29ਮਜ਼ਾਕ ਕਰਨ ਵਾਲਿਆਂ ਲਈ ਸ਼ਜਾ, ਅਤੇ ਮੂਰਖਾਂ ਦੀ ਪਿੱਠ ਲਈ ਕੋਰੜੇ ਤਿਆਰ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.