ਕਹਾਉਤਾਂ 19

ਗਰੀਬ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦੇ ਹਨ, ਤਾਂ ਉਹਨਾਂ ਦੇ ਮਿੱਤਰ ਉਹਨਾਂ ਤੋਂ ਕਿਉਂ ਨਾ ਦੂਰ ਰਹਿਣਗੇ! ਭਾਵੇਂ ਗਰੀਬ ਮਿੰਨਤਾਂ ਕਰਕੇ ਉਹਨਾਂ ਦਾ ਪਿੱਛਾ ਕਰਦੇ ਹਨ, ਉਹ ਕਿਤੇ ਨਹੀਂ ਲੱਭਦੇ।

Proverbs 19:7 (UKJV) All the brethren of the poor do hate him: how much more do his friends go far from him? he pursues them with words, yet they are lacking to him.

5ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ, ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਅਜ਼ਾਦ ਨਹੀਂ ਹੋਵੇਗਾ।

6ਬਹੁਤ ਸਾਰੇ ਇੱਕ ਸ਼ਾਸਕ ਦੀ ਕਿਰਪਾ ਕਰਦੇ ਹਨ, ਅਤੇ ਹਰ ਕੋਈ ਉਸ ਦਾ ਮਿੱਤਰ ਹੈ ਜੋ ਤੋਹਫ਼ੇ ਦਿੰਦਾ ਹੈ।

7ਗਰੀਬ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਰਹਿੰਦੇ ਹਨ, ਤਾਂ ਉਹਨਾਂ ਦੇ ਮਿੱਤਰ ਉਹਨਾਂ ਤੋਂ ਕਿਉਂ ਨਾ ਦੂਰ ਰਹਿਣਗੇ! ਭਾਵੇਂ ਗਰੀਬ ਮਿੰਨਤਾਂ ਕਰਕੇ ਉਹਨਾਂ ਦਾ ਪਿੱਛਾ ਕਰਦੇ ਹਨ, ਉਹ ਕਿਤੇ ਨਹੀਂ ਲੱਭਦੇ।

8ਜਿਹੜਾ ਬੁੱਧ ਨੂੰ ਪ੍ਰਾਪਤ ਕਰਦਾ ਹੈ ਉਹ ਆਪਣੇ ਜਾਨ ਨੂੰ ਪਿਆਰ ਕਰਦਾ ਹੈ, ਜਿਹੜਾ ਸਮਝ ਦੀ ਪਾਲਣਾ ਕਰਦਾ ਹੈ ਉਸਨੂੰ ਲਾਭ ਮਿਲੇਗਾ।

9ਝੂਠਾ ਗਵਾਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ, ਅਤੇ ਜੋ ਕੋਈ ਝੂਠ ਬੋਲਦਾ ਹੈ ਉਹ ਨਾਸ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.