ਕਹਾਉਤਾਂ 23

ਕਿਉਂਕਿ ਉਹਨਾਂ ਦਾ ਛੁਡਾਉਣ ਵਾਲਾ ਮਜ਼ਬੂਤ ਹੈ, ਉਹ ਤੁਹਾਡੇ ਵਿਰੁੱਧ ਉਹਨਾਂ ਦਾ ਮਕੁੱਦਮਾ ਲੜੇਗਾ।

Proverbs 23:11 (UKJV) For their redeemer is mighty; he shall plead their cause with you.

9ਮੂਰਖਾਂ ਨਾਲ ਗੱਲ ਨਾ ਕਰੋ, ਕਿਉਂ ਜੋ ਉਹ ਤੁਹਾਡੀਆਂ ਸਿਆਣਪ ਵਾਲੀਆਂ ਗੱਲਾਂ ਦਾ ਨਿਰਾਦਰ ਕਰਨਗੇ।

10ਇੱਕ ਪ੍ਰਾਚੀਨ ਸੀਮਾ ਦੇ ਪੱਥਰ ਨੂੰ ਨਾ ਹਿਲਾਓ ਨਾ ਅਨਾਥਾਂ ਦੇ ਖੇਤਾਂ ਵਿੱਚ ਕਬਜ਼ਾ ਕਰੋ,

11ਕਿਉਂਕਿ ਉਹਨਾਂ ਦਾ ਛੁਡਾਉਣ ਵਾਲਾ ਮਜ਼ਬੂਤ ਹੈ, ਉਹ ਤੁਹਾਡੇ ਵਿਰੁੱਧ ਉਹਨਾਂ ਦਾ ਮਕੁੱਦਮਾ ਲੜੇਗਾ।

12ਆਪਣੇ ਦਿਲ ਨੂੰ ਸਿੱਖਿਆ ਅਤੇ ਆਪਣੇ ਕੰਨ ਨੂੰ ਗਿਆਨ ਦੀਆਂ ਗੱਲਾਂ ਵੱਲ ਲਗਾਓ।

13ਬੱਚੇ ਨੂੰ ਅਨੁਸ਼ਾਸਨ ਦੇਣ ਤੋਂ ਨਾ ਰੁੱਕ, ਜੇ ਤੂੰ ਉਹ ਨੂੰ ਡੰਡੇ ਨਾਲ ਸਜ਼ਾ ਦੇਵੇ, ਤਾਂ ਉਹ ਨਹੀਂ ਮਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.