ਕਹਾਉਤਾਂ 24

ਜਦੋਂ ਤੁਹਾਡਾ ਵੈਰੀ ਡਿੱਗ ਪਵੇ ਤਾਂ ਖੁਸ਼ ਨਾ ਹੋਵੋ; ਜਦੋਂ ਉਹ ਠੋਕਰ ਖਾਣ, ਤਾਂ ਤੁਹਾਡਾ ਦਿਲ ਅਨੰਦ ਨਾ ਹੋਵੇ,

Proverbs 24:17 (UKJV) Rejoice not when yours enemy falls, and let not yours heart be glad when he stumbles:

15ਚੋਰ ਵਾਂਗੂੰ ਧਰਮੀ ਦੇ ਘਰ ਦੇ ਨੇੜੇ ਨਾ ਲੁਕੋ, ਉਹਨਾਂ ਦੇ ਘਰ ਨੂੰ ਲੁੱਟੋ ਨਾ।

16ਕਿਉਂਕਿ ਭਾਵੇਂ ਧਰਮੀ ਸੱਤ ਵਾਰ ਡਿੱਗੇ, ਉਹ ਮੁੜ ਉੱਠਦੇ ਹਨ, ਪਰ ਦੁਸ਼ਟ ਬਿਪਤਾ ਦੇ ਵਿੱਚ ਡਿੱਗ ਕੇ ਪਏ ਰਹਿੰਦੇ ਹਨ।

17ਜਦੋਂ ਤੁਹਾਡਾ ਵੈਰੀ ਡਿੱਗ ਪਵੇ ਤਾਂ ਖੁਸ਼ ਨਾ ਹੋਵੋ; ਜਦੋਂ ਉਹ ਠੋਕਰ ਖਾਣ, ਤਾਂ ਤੁਹਾਡਾ ਦਿਲ ਅਨੰਦ ਨਾ ਹੋਵੇ,

18ਕਿਤੇ ਯਾਹਵੇਹ ਇਹ ਵੇਖ ਕੇ ਬੁਰਾ ਮੰਨੇ, ਅਤੇ ਆਪਣਾ ਕ੍ਰੋਧ ਉਹਨਾਂ ਤੋਂ ਹਟਾ ਲਵੇ।

19ਦੁਸ਼ਟਾਂ ਦੇ ਕਾਰਨ ਨਾ ਘਬਰਾਓ ਅਤੇ ਦੁਸ਼ਟਾਂ ਤੋਂ ਈਰਖਾ ਨਾ ਕਰੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.