ਕਹਾਉਤਾਂ 24

ਕਿਉਂਕਿ ਦੁਸ਼ਟ ਨੂੰ ਭਵਿੱਖ ਵਿੱਚ ਕੋਈ ਆਸ ਨਹੀਂ ਹੈ, ਅਤੇ ਦੁਸ਼ਟਾਂ ਦਾ ਦੀਵਾ ਬੁਝ ਜਾਵੇਗਾ।

Proverbs 24:20 (UKJV) For there shall be no reward to the evil man; the candle of the wicked shall be put out.

18ਕਿਤੇ ਯਾਹਵੇਹ ਇਹ ਵੇਖ ਕੇ ਬੁਰਾ ਮੰਨੇ, ਅਤੇ ਆਪਣਾ ਕ੍ਰੋਧ ਉਹਨਾਂ ਤੋਂ ਹਟਾ ਲਵੇ।

19ਦੁਸ਼ਟਾਂ ਦੇ ਕਾਰਨ ਨਾ ਘਬਰਾਓ ਅਤੇ ਦੁਸ਼ਟਾਂ ਤੋਂ ਈਰਖਾ ਨਾ ਕਰੋ,

20ਕਿਉਂਕਿ ਦੁਸ਼ਟ ਨੂੰ ਭਵਿੱਖ ਵਿੱਚ ਕੋਈ ਆਸ ਨਹੀਂ ਹੈ, ਅਤੇ ਦੁਸ਼ਟਾਂ ਦਾ ਦੀਵਾ ਬੁਝ ਜਾਵੇਗਾ।

21ਹੇ ਮੇਰੇ ਪੁੱਤਰ, ਯਾਹਵੇਹ ਅਤੇ ਪਾਤਸ਼ਾਹ ਤੋਂ ਡਰ, ਅਤੇ ਵਿਦਰੋਹੀਆਂ ਨਾਲ ਨਾ ਰਲ,

22ਕਿਉਂ ਜੋ ਉਹ ਦੋਨਾਂ ਉੱਤੇ ਅਚਾਨਕ ਤਬਾਹੀ ਆਵੇਗੀ, ਅਤੇ ਕੌਣ ਜਾਣਦਾ ਹੈ ਕਿ ਉਹ ਕਿਹੜੀਆਂ ਬਿਪਤਾਵਾਂ ਲਿਆ ਸਕਦੇ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.