ਕਹਾਉਤਾਂ 25

ਬਹੁਤਾ ਸ਼ਹਿਦ ਖਾਣਾ ਚੰਗਾ ਨਹੀਂ, ਅਤੇ ਨਾ ਹੀ ਬਹੁਤ ਡੂੰਘੀਆਂ ਗੱਲਾਂ ਦੀ ਖੋਜ ਕਰਨੀ ਚੰਗੀ ਗੱਲ ਹੈ।

Proverbs 25:27 (UKJV) It is not good to eat much honey: so for men to search their own glory is not glory.

25ਜਿਵੇਂ ਥੱਕੇ ਹੋਏ ਮਨੁੱਖ ਲਈ ਠੰਡਾ ਪਾਣੀ ਤਿਵੇਂ ਹੀ ਦੂਰ ਦੇਸ਼ ਤੋਂ ਆਈ ਖੁਸ਼ਖਬਰੀ ਹੈ।

26ਧਰਮੀ ਮਨੁੱਖ ਜੋ ਦੁਸ਼ਟ ਦੇ ਅੱਗੇ ਝੁੱਕ ਜਾਂਦਾ ਹੈ, ਉਹ ਗੰਦੇ ਚਸ਼ਮੇ ਜਾਂ ਪਲੀਤ ਖੂਹ ਵਾਂਗ ਹੈ।

27ਬਹੁਤਾ ਸ਼ਹਿਦ ਖਾਣਾ ਚੰਗਾ ਨਹੀਂ, ਅਤੇ ਨਾ ਹੀ ਬਹੁਤ ਡੂੰਘੀਆਂ ਗੱਲਾਂ ਦੀ ਖੋਜ ਕਰਨੀ ਚੰਗੀ ਗੱਲ ਹੈ।

28ਉਹ ਵਿਅਕਤੀ ਜਿਸ ਵਿੱਚ ਸੰਜਮ ਦੀ ਘਾਟ ਹੈ, ਉਸ ਸ਼ਹਿਰ ਵਰਗਾ ਹੈ ਜਿਸ ਦੀਆਂ ਕੰਧਾਂ ਅਤੇ ਦੀਵਾਰ ਟੁੱਟ ਗਈਆ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.