ਕਹਾਉਤਾਂ 25

ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ, ਕਿਉਂ ਜੋ ਅੰਤ ਵਿੱਚ ਤੂੰ ਕੀ ਕਰੇਗਾ, ਜੇ ਤੁਹਾਡਾ ਗੁਆਂਢੀ ਤੁਹਾਨੂੰ ਸ਼ਰਮਿੰਦਾ ਕਰੇ?

Proverbs 25:8 (UKJV) Go not forth hastily to strive, lest you know not what to do in the end thereof, when your neighbour has put you to shame.

6ਰਾਜੇ ਦੀ ਹਜ਼ੂਰੀ ਵਿੱਚ ਆਪਣੇ ਆਪ ਦਾ ਆਦਰ ਨਾ ਕਰੋ, ਅਤੇ ਉਸ ਦੇ ਮਹਾਂਪੁਰਖਾਂ ਦੇ ਸਥਾਨ ਉੱਤੇ ਖੜ੍ਹਾ ਨਾ ਹੋਵੋ;

7ਉਸ ਲਈ ਇਹ ਚੰਗਾ ਹੈ ਕਿ ਉਹ ਤੁਹਾਨੂੰ ਕਹੇ, “ਇਧਰ ਆ ਜਾਓ,” ਇਸ ਨਾਲੋਂ ਕਿ ਉਹ ਤੁਹਾਨੂੰ ਆਪਣੇ ਅਹਿਲਕਾਰਾਂ ਅੱਗੇ ਬੇਇੱਜ਼ਤ ਕਰੇ। ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ,

8ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ, ਕਿਉਂ ਜੋ ਅੰਤ ਵਿੱਚ ਤੂੰ ਕੀ ਕਰੇਗਾ, ਜੇ ਤੁਹਾਡਾ ਗੁਆਂਢੀ ਤੁਹਾਨੂੰ ਸ਼ਰਮਿੰਦਾ ਕਰੇ?

9ਜੇ ਤੁਸੀਂ ਆਪਣੇ ਗੁਆਂਢੀ ਨੂੰ ਅਦਾਲਤ ਵਿੱਚ ਲੈ ਜਾਓ, ਇਸ ਭੇਤ ਬਾਰੇ ਕਿਸੇ ਦੂਸਰੇ ਨੂੰ ਨਾ ਦੱਸ,

10ਕਿਤੇ ਸੁਣਨ ਵਾਲਾ ਤੁਹਾਨੂੰ ਸ਼ਰਮਿੰਦਾ ਕਰੇ ਅਤੇ ਤੁਹਾਡੀ ਬਦਨਾਮੀ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.