ਕਹਾਉਤਾਂ 25

ਰਾਜੇ ਦੀ ਹਜ਼ੂਰੀ ਵਿੱਚ ਆਪਣੇ ਆਪ ਦਾ ਆਦਰ ਨਾ ਕਰੋ, ਅਤੇ ਉਸ ਦੇ ਮਹਾਂਪੁਰਖਾਂ ਦੇ ਸਥਾਨ ਉੱਤੇ ਖੜ੍ਹਾ ਨਾ ਹੋਵੋ;

Proverbs 25:6 (UKJV) Put not forth yourself in the presence of the king, and stand not in the place of great men:

4ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ।

5ਰਾਜੇ ਦੀ ਹਜ਼ੂਰੀ ਤੋਂ ਦੁਸ਼ਟ ਅਧਿਕਾਰੀਆਂ ਨੂੰ ਕੱਢੋ, ਅਤੇ ਉਹ ਦਾ ਸਿੰਘਾਸਣ ਧਰਮ ਦੁਆਰਾ ਕਾਇਮ ਕੀਤਾ ਜਾਵੇਗਾ।

6ਰਾਜੇ ਦੀ ਹਜ਼ੂਰੀ ਵਿੱਚ ਆਪਣੇ ਆਪ ਦਾ ਆਦਰ ਨਾ ਕਰੋ, ਅਤੇ ਉਸ ਦੇ ਮਹਾਂਪੁਰਖਾਂ ਦੇ ਸਥਾਨ ਉੱਤੇ ਖੜ੍ਹਾ ਨਾ ਹੋਵੋ;

7ਉਸ ਲਈ ਇਹ ਚੰਗਾ ਹੈ ਕਿ ਉਹ ਤੁਹਾਨੂੰ ਕਹੇ, “ਇਧਰ ਆ ਜਾਓ,” ਇਸ ਨਾਲੋਂ ਕਿ ਉਹ ਤੁਹਾਨੂੰ ਆਪਣੇ ਅਹਿਲਕਾਰਾਂ ਅੱਗੇ ਬੇਇੱਜ਼ਤ ਕਰੇ। ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ,

8ਝਗੜਾ ਕਰਨ ਲਈ ਛੇਤੀ ਅੱਗੇ ਨਾ ਵਧ, ਕਿਉਂ ਜੋ ਅੰਤ ਵਿੱਚ ਤੂੰ ਕੀ ਕਰੇਗਾ, ਜੇ ਤੁਹਾਡਾ ਗੁਆਂਢੀ ਤੁਹਾਨੂੰ ਸ਼ਰਮਿੰਦਾ ਕਰੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.