ਕਹਾਉਤਾਂ 26

ਉੱਡਦੀ ਚਿੜੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਉਸੇ ਤਰ੍ਹਾਂ ਆਪਣੇ ਆਪ ਸਰਾਪ ਨਹੀਂ ਪੈਦਾ।

Proverbs 26:2 (UKJV) As the bird by wandering, as the swallow by flying, so the curse causeless shall not come.

1ਜਿਵੇਂ ਗਰਮੀਆਂ ਵਿੱਚ ਬਰਫ਼ ਅਤੇ ਵਾਢੀ ਵਿੱਚ ਮੀਂਹ, ਤਿਵੇਂ ਮੂਰਖ ਲਈ ਇੱਜ਼ਤ ਠੀਕ ਨਹੀਂ ਹੈ।

2ਉੱਡਦੀ ਚਿੜੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਉਸੇ ਤਰ੍ਹਾਂ ਆਪਣੇ ਆਪ ਸਰਾਪ ਨਹੀਂ ਪੈਦਾ।

3ਘੋੜੇ ਲਈ ਕੋਰੜਾ, ਖੋਤੇ ਲਈ ਲਗਾਮ, ਅਤੇ ਮੂਰਖਾਂ ਦੀ ਪਿੱਠ ਲਈ ਡੰਡਾ ਹੁੰਦਾ ਹੈ!

4ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦਿਓ, ਨਹੀਂ ਤਾਂ ਤੁਸੀਂ ਵੀ ਉਸ ਵਰਗੇ ਹੋ ਜਾਓਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.